ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ ਅਤੇ ਪ੍ਰਸਾਸਨ ਦਾ ਸਾਥ ਦੇਣ
ਸ੍ਰੀ ਮੁਕਤਸਰ ਸਾਹਿਬ ( ਰਣਜੀਤ ਗਿੱਲ ) ਡਿਪਟੀ ਕਮਿਸਨਰ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਨੇ ਅੱਜ ਦੇਰ ਸ਼ਾਮ ਮੁਕਤਸਰ ਵਿੱਖੇ ਇੱਕ ਕਰੋਨਾ ਸੱਕੀ ਮਰੀਜ. ਦੀ ਹਾਂ ਪੱਖੀ ਰਿਪੋਰਟ ਆਉਣ ਦੀ ਪੁਸਟੀ ਕਰਦਿਆਂ ਕਿਹਾ ਕਿ ਜਿਲੇ ਵਿੱਚ ਪਾਏ ਗਏ ਪਹਿਲੇ ਮਰੀਜ ਨੂੰ ਜਿਲ੍ਹਾ ਪ੍ਰਸਾਸਨ ਵੱਲੋਂ ਪਿਛਲੇ ਇੱਕ ਹਫਤੇ ਤੋਂ ਹੀ ਇਕਾਂਤਵਾਸContinue Reading






























