ਤੁੰਗ ਨਾਥ ਯੂਥ ਸੇਵਾ ਦਲ ਨੇ ਜਰੂਰਤਮੰਦ ਲੋਕਾਂ ਲਈ ਲਗਾਇਆ ਲੰਗਰ
ਪਟਿਆਲਾ ( ਅਰਵਿੰਦਰ ਸਿੰਘ ) ਦੁਨੀਆ ਭਰ ਵਿੱਚ ਫੈਲੇ ਕਰੋਨਾ ਵਾਇਰਸ ਕਾਰਣ ਹਰ ਵਰਗ ਦੇ ਲੋਕਾਂ ਨੂੰ ਭਾਰੀ ਮਾਰ ਝੇਲਣੀ ਪੈ ਰਹੀ ਹੈ। ਜਿਸ ਦੇ ਚਲਦਿਆ ਕਈ ਸਮਾਜ ਸੇਵੀ ਜਥੇਬੰਦੀਆਂ ਚੰਗੇ ਪਧਰ ਤੇ ਲੰਗਰ ਅਤੇ ਰਾਸ਼ਨ ਵੰਡ ਰਹੀਆਂ ਹਨ। ਇਸੇ ਤਹਿਤ ਤੁੰਗ ਨਾਥ ਯੂਥ ਸੇਵਾ ਦਲ ਨੇ ਨੂਰਖੇੜਿਆ, ਹੀਰਾ ਬਾਗ਼,Continue Reading






























