News (Page 569)

ਅਰਥਵਿਵਸਥਾਨ ਖੋਲਣ ਬਾਰੇ ਟਾਸਕ ਫੋਰਸ ਕਰੇਗੀ ਨਿਰਣਾ- ਰਾਸ਼ਟਰਪਤੀ ਟਰੰਪ । ਪੀੜਤਾਂ ਦੀ ਕੁਲ ਗਿਣਤੀ ਤਕਰੀਬਨ 5 ਲੱਖ ਤੋਂ ਉਪਰ ਹੋਈ । ਕੈਲੀਫੋਰਨੀਆ (ਹੁਸਨ ਲੜੋਆ ਬੰਗਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਨਾਲ ਵਧ ਰਹੀਆਂ ਮੌਤਾਂ ਦੀ ਗਿਣਤੀ ਦੇ ਦਰਮਿਆਨ ਐਲਾਨ ਕੀਤਾ ਹੈ ਕਿ ਅਰਥਵਿਵਸਥਾ ਖੋਲਣ ਦੇ ਮੁੱਦੇ ‘ਤੇ ਉਹ ਇਕContinue Reading

ਸ਼੍ਰੀ ਮੁਕਤਸਰ ਸਾਹਿਬ (ਰਣਜੀਤ ਗਿੱਲ )- ਕਰੋਨਾ ਵਾਇਰਸ ਬੀਮਾਰੀ ਦੀ ਮੁੱਢਲੀ ਕਤਾਰ ਦੀ ਜੰਗ ਲਡ਼ ਰਹੇ ਸਫਾਈ ਸੇਵਕਾਂ ਦੇ ਲਈ ਅੱਜ ਮੁਕਤਸਰ ਸਾਹਿਬ ਵਿਖੇ ਵਿਸ਼ੇਸ਼ ਦਿਨ ਸੀ ਜਦੋ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਜਿਲ੍ਹਾ ਪੁਲਿਸ ਮੁੱਖੀ ਸ. ਰਾਜਬਚਨ ਸਿੰਘ ਸੰਧੂ ਐਸ.ਐਸ.ਪੀ., ਸ਼੍ਰੀ ਮੁਕਤਸਰ ਸਾਹਿਬ ਅਤੇ ਗੋਦ ਸੰਸਥਾ ਦੇ ਮੈਂਬਰਾਂ ਨੇ ਕੀਤਾ।Continue Reading

126 ਐਕਟਿਵ ਕੇਸਾਂ ਵਿੱਚੋਂ 2 ਮਰੀਜਾਂ ਦੀ ਹਾਲਤ ਗੰਭੀਰ ਚੰਡੀਗੜ (ਬਲਵੰਤ ਸਿੰਘ ਸਿੱਧੂ) ਪੰਜਾਬ ਵਿੱਚ ਅੱਜ 7 ਨਵੇਂ ਕੇਸ ਸਾਹਮਣੇ ਆਉਣ ਨਾਲ ਕਰੋਨਾ ਪਾਜਿਟਿਵ ਮਰੀਜਾਂ ਦਾ ਗਿਣਤੀ ਵਧ ਕੇ 158 ਹੋ ਗਈ ਹੈ। ਪੰਜਾਬ ਵਿੱਚ ਹੁਣ ਤੱਕ ਕਰੋਨਾ ਵਾਇਰਸ ਨਾਲ 12 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੋਨਾ ਦੇContinue Reading

ਯੂਨੀਅਨ ਸਿਟੀ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ-ਸੰਕਟ ਦੇ ਸਮੇਂ, ਕਮਿਉਨਿਟੀ ਨੇਤਾਵਾਂ ਦਾ ਮੂਹਰੇ ਆਉਣਾ, ਅਤੇ ਅੱਗੇ ਲੱਗਕੇ ਅਗਵਾਈ ਕਰਨੀ, ਸਾਡੀ ਨਵੀਂ ਪਨੀਰੀ ਲਈ ਉਦਾਹਰਣ ਬਣਨਾਂ ਇੱਕ ਮਹੱਤਵਪੂਰਨ ਕਦਮ ਹੈ। ਯੂਨੀਅਨ ਸਿਟੀ ਦੇ ਕਈ ਮੈਂਬਰਾਂ ਨੇ ਅਜਿਹਾ ਹੀ ਕੀਤਾ ਹੈ। ਦੇਸ਼ ਭਰ ਦੇ ਨਾਗਰਿਕ ਅਤੇ ਗੈਰ-ਮੁਨਾਫਾ ਸੰਸਥਾਵਾਂ ਆਪੋ-ਆਪਣੀਆਂ ਸਥਾਨਕ ਕਮਿਉਨਿਟੀਆਂContinue Reading

ਫਰਿਜ਼ਨੋ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) -ਅਮਰੀਕਾ ‘ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਚੱਲਦੇ ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਮੌਤ ਹੋ ਰਹੀ ਹੈ। ਪ੍ਰਭਾਵ ਰੋਗ ਐਕਸਪਰਟ ਡਾਕਟਰ ਦੱਸ ਰਹੇ ਹਨ ਕਿ ਕੋਰੋਨਾ ਵਾਇਰਸ ਦਾ ਕਹਿਰ ਜਲਦ ਨਹੀਂ ਜਾਣ ਵਾਲਾ ਹੈ ਅਤੇ ਇਸ ਨੂੰ ਘੱਟ ਕਰਨContinue Reading

21 ਸ਼ੈੱਲਰਾਂ ਤੇ 30 ਮੰਡੀਆਂ ਸਮੇਤ 51 ਖਰੀਦ ਕੇਂਦਰ ਬਣਾਏ ਗਏ ਕੰਬਾਈਨਾਂ ਸਵੇਰੇ 6 ਤੋਂ ਸ਼ਾਮ 7 ਵਜੇ ਤੱਕ ਕਟਾਈ ਕਰ ਸਕਣਗੀਆਂ ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪ੍ਰਸ਼ਾਸਨ ਨੇ ਕੋਵਿਡ-19 ਰੋਕਥਾਮ ਦੇ ਮੱਦੇਨਜ਼ਰ ਜ਼ਿਲ੍ਹੇ ਦੀਆਂ ਮੰਡੀਆਂ ’ਤੇ ਆਧਾਰਿਤ 30 ਖਰੀਦ ਕੇਂਦਰਾਂ ’ਚ ਵਾਧਾContinue Reading

ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਜ਼ਿਲ੍ਹਾ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਕੁਆਰਨਟਾਈਨ ਵਾਰਡ ’ਚ ਦਾਖਲ ਕੋਰੋਨਾ ਵਾਇਰਸ (ਕੋਵਿਡ-19) ਦੀ ਬਿਮਾਰੀ ਤੋਂ ਮੁਕਤ ਹੋਏ 08 ਮਰੀਜ਼ ਅੱਜ ਆਪਣੇ ਘਰਾਂ ਨੂੰ ਰਵਾਨਾ ਹੋ ਗਏ। ਜ਼ਿਲ੍ਹਾ ਹਸਪਤਾਲ ਦੀਆਂ ਐਂਬੂਲੈਂਸਾਂ ਇਨ੍ਹਾਂ ਸਿਹਤਯਾਬ ਹੋਏ ਵਿਅਕਤੀਆਂ ਅਤੇ ਬੱਚਿਆਂ ਨੂੰ ਘਰ ਤੱਕ ਛੱਡ ਕੇ ਆਈਆਂ। ਜ਼ਿਲ੍ਹਾContinue Reading

ਨਵਾਂਸ਼ਹਿਰ\ਬੰਗਾ ( ਏ-ਆਰ. ਆਰ. ਐੱਸ. ਸੰਧੂ ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਐਸ ਡੀ ਐਮ ਬੰਗਾ ਗੌਤਮ ਜੈਨ ਵੱਲੋਂ ਅੱਜ ਇੱਥੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਭਵਿੱਖ ’ਚ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਨਾਲ ਨਿਪਟਣ ਦੀ ਤਿਆਰੀ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 50Continue Reading

ਬਰਨਾਲਾ (ਬਲਵੰਤ ਸਿੰਘ ਸਿੱਧੂ) ਸਥਾਨਕ ਸੇਖਾ ਰੋਡ ਤੇ ਸਥਿਤ ਇੱਕ ਫਰਮ ਵਿਖੇ ਸਿਹਤ ਵਿਭਾਗ ਨੇ ਛਾਪਾਮਾਰੀ ਕਰਕੇ ਭਾਰੀ ਮਾਤਰਾ ‘ਚ ਤਿਆਰ ਕੀਤੇ ਜਾ ਰਹੇ ਨਕਲੀ ਸੈਨਾਟਾਈਜਰ ਦੇ 120 ਡਿੱਬੇ ਪਕੜੇ ਸਨ। ਪਰ ਘਟਨਾ ਬੀਤੀ ਨੂੰ ਅੱਠ ਦਿਨ ਹੋ ਗਏ ਹਨ। ਲੋਕਾਂ ਨੂੰ ਬਿਨਾਂ ਲਾਇਸੰਸ ਤੋ ਨਕਲੀ ਸੈਨਾਟਾਈਜ਼ਰ ਤਿਆਰ ਕਰਕੇ ਵੇਚContinue Reading

ਸ੍ਰੀ ਮੁਕਤਸਰ ਸਾਹਿਬ ( ਰਣਜੀਤ ਗਿੱਲ ) ਗਿੱਦੜਬਾਹਾ ਦੀ ਪ੍ਰਸਿੱਧ ਧਾਰਮਿਕ ਸੰਸੰਥਾ ਜੈ ਮਾਤਾ ਚਿੰਤਪੁਰਣੀ ਬੱਸ ਸੇਵਾ ਦਲ ਵੱਲੋਂ ਅੱਜ ਕਰੋਨਾ ਵਾਇਰਸ ਦੇ ਮੱਦੇਨਜ਼ਰ ਰਾਜ ਅੰਦਰ ਚੱਲ ਰਹੇ ਕਰਫਿਊ ਵਿਚ ਸਫਾਈ ਦੀ ਸੇਵਾ ਨਿਭਾ ਰਹੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਗਲਾਂ ਵਿਚ ਹਾਰ ਪਹਿਣਾ ਕੇ ਅਤੇ ਤਾੜੀਆਂ ਮਾਰ ਕੇ ਉਨ੍ਹਾਂContinue Reading