23 ਮਾਰਚ, 2020 ਤੋਂ ਹੁਣ ਤੱਕ 368 ਐਫਆਈਆਰ ਦਰਜ ਕਰਨ ਦੇ ਨਾਲ 786 ਵਿਅਕਤੀਆਂ ਨੂੰ ਕੀਤਾ ਗਿਆ ਗਿਰਫਤਾਰ, 502 ਵਾਹਨ ਕੀਤੇ ਗਏ ਜ਼ਬਤ
ਐਸ.ਏ.ਐਸ. ਨਗਰ (ਮੀਡੀਆ ਬਿਊਰੋ) ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਜ਼ਿਲ੍ਹਾ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 23 ਮਾਰਚ, 2020 ਤੋਂ ਹੁਣ ਤੱਕ ਕੁੱਲ 368 ਐਫਆਈਆਰਜ਼ ਦਰਜ ਕੀਤੀਆਂContinue Reading






























