ਅੰਮ੍ਰਿਤਸਰ ਸ਼ਹਿਰ ਵਿਚ ਸਥਿਤ ਜੰਮੂ-ਕਸ਼ਮੀਰ ਗੈਸਟ ਹਾਊਸ ਨੂੰ ਰਾਜ ਦੇ ਵਾਸੀਆਂ ਲਈ ਪਨਾਹ ਘਰ ਐਲਾਨਿਆ
ਅੰਮ੍ਰਿਤਸਰ (ਮੀਡੀਆ ਬਿਊਰੋ ) ਜੰਮੂ-ਕਸ਼ਮੀਰ ਦੇ ਵਸਨੀਕ ਜੋ ਕਿ ਕੋਵਿਡ 19 ਦੇ ਚੱਲਦੇ ਲਾਕ ਡਾਊਨ ਕਾਰਨ ਅੰਮ੍ਰਿਤਸਰ ਵਿਚ ਫਸ ਗਏ ਹਨ, ਨੂੰ ਰਹਿਣ-ਸਹਿਣ ਤੇ ਖਾਣ-ਪੀਣ ਦੀ ਸਹੂਲਤ ਦੇਣ ਲਈ ਜਿਲਾ ਮੈਜਿਸਟਰੇਟ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਸ਼ਹਿਰ ਵਿਚ ਸਥਿਤ ਜੰਮੂ-ਕਸ਼ਮੀਰ ਸਰਕਾਰ ਦੇ ਗੈਸਟ ਹਾਊਸ ਨੂੰ ਪਨਾਹ ਘਰ ਐਲਾਨ ਦਿੱਤਾ ਹੈ।Continue Reading






























