News (Page 553)

ਪਟਿਆਲਾ (ਮੀਡੀਆ ਬਿਊਰੋ) ਕਣਕ ਦੀ ਸਰਕਾਰੀ ਖਰੀਦ ਦੇ ਅੱਜ ਦੂਜੇ ਦਿਨ 11426 ਮੀਟਰਿਕ ਟਨ ਕਣਕ ਦੀ ਆਮਦ ਦਰਜ ਕੀਤੀ ਗਈ ਜਦੋਂਕਿ ਵੱਖ-ਵੱਖ ਸਰਕਾਰੀ ਏਜੰਸੀਆਂ ਵੱਲੋਂ 10771 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਹੈ ਅਤੇ ਹੁਣ ਤੱਕ ਕੁਲ 12010 ਮੀਟਰਿਕ ਟਨ ਕਣਕ ਮੰਡੀਆਂ ‘ਚ ਆ ਚੁੱਕੀ ਹੈ, ਜਿਸ ਵਿੱਚੋਂ 11135 ਮੀਟਰਿਕContinue Reading

ਪਟਿਆਲਾ (ਮੀਡੀਆ ਬਿਊਰੋ) ਜਦੌਂ ਤੌਂ ਦੇਸ਼ ਭਰ ਚ  ਤਾਲਾਬੰਦੀ ਆਦੇਸ਼ ਜਾਰੀ ਹੌਏ ਹਨ, ਉਦੌਂ ਤੌਂ ਪਰਦੂਸ਼ਣ ਮੁਕਤ ਵਾਤਾਵਰਣ ਤਾਜੀ ਹਵਾ ਨਾਲ਼ ਸ਼ੁਧ ਹੌ ਗਿਆ ਹੈ। ਜਿਸ ਨਾਲ ਲੌਕਾਂ ਨੂੰ ਕਾਫੀ ਰਾਹਤ ਦੀ ਸਾਂਹ ਮਿਲੀ ਹੈ। ਉਥੇ ਨਦੀਆਂ ਦਾ ਪਾਣੀ ਪਰਦੂਸ਼ਣ ਮੁਕਤ ਹੌ ਗਿਆ ਹੈ। ਆਪਣੇ ਵਿਚਾਰ ਰਖਦਿਆਂ ਆਮ ਆਦਮੀ ਪਾਰਟੀContinue Reading

ਨਾਭਾ ( ਤਰੁਣ ਮਹਿਤਾ)  ਕਰੋਨਾ ਮਹਾਂਮਾਰੀ ਵਾਇਰਸ ਨੂੰ ਲੈ ਕੇ ਪੰਜਾਬ ਵਿੱਚ ਸਫ਼ਾਈ  ਕਰਮਚਾਰੀਆਂ  ਦਾ  ਬਹੁਤ  ਵੱਡਾ ਯੋਗਦਾਨ ਹੈ। ਇਸੇ ਤਹਿਤ ਨਗਰ ਕੌਂਸਲ ਨਾਭਾ ਵਿੱਚ ਵੀ ਸਫਾਈ ਕਰਮਚਾਰੀਆਂ  ਵਲੋ  ਆਪਣੀ ਡਿਊਟੀ ਬਹੁਤ ਹੀ ਲਗਨ ਅਤੇ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ। ਉਨ੍ਹਾਂ ਦੀ ਇਸ ਡਿਊਟੀ ਨੂੰ ਸਲਾਮ ਕਰਦੇ ਹੋਏ ਮਹੁੱਲਾContinue Reading

ਨਾਭਾ (ਤਰੁਣ ਮਹਿਤਾ) ਕੋਰੋਨਾਂ ਵਾਇਰਸ ਨੂੰ ਲੈਕੇ ਕਰਫਿਊ ਲਗਾਤਾਰ ਲਾਗੂ ਹੈ। ਤੇ ਹਰ ਸੂਬੇ ਦੀ ਪੁਲਿਸ ਤੇ ਸਿਹਤ ਵਿਭਾਗ ਦੀਆਂ ਟੀਮਾਂ ਆਪਣੀ ਜਾਣ ਜੋਖਿਮ ਵਿੱਚ ਪਾਕੇ ਦਿਨ ਰਾਤ ਤੈਨਾਤ ਹਨ। ਤੇ ਇਸ ਵਾਇਰਸ ਨਾਲ ਚੱਲ ਰਹੇ ਯੁੱਧ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਪੰਜਾਬ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇContinue Reading

ਨਾਭਾ (ਤਰੁਣ ਮਹਿਤਾ) ਅਨਾਜ ਮੰਡੀ ਨਾਭਾ ਦੇ ਪ੍ਰਧਾਨ ਜੀਵਨ ਲਾਲ ਗੁਪਤਾ (ਅਗੋਲ ਵਾਲੇ) ਦੀ ਅਗਵਾਈ ਵਿੱਚ ਅਨਾਜ ਦੀ ਬੋਲੀ ਸ਼ੁਰੂ ਕਰਵਾਈ ਗਈ । ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਸ਼ੇਸ਼ ਤੋਰ ਤੇ ਸਿਰਕਤ ਕੀਤੀ।ਅਤੇ ਅਨਾਜ ਦੀ ਬੋਲੀ ਦਾ ਰਸਮੀ ਉਦਘਾਟਨ ਕੀਤਾ ।ਇਸ ਮੌਕੇ ਮੰਤਰੀ ਸਾਧੂ ਸਿੰਘ ਧਰਮਸੋਤ ਨੇContinue Reading

ਪਟਿਆਲਾ (ਅਰਵਿੰਦਰ ਸਿੰਘ) ਬੀਤੇ ਦਿਨ ਪਟਿਆਲਾ ਸ਼ਹਿਰ ਵਿੱਚੋਂ ਕੋਰੋਨਾ ਦੇ 3 ਹੋਰ ਪਾਜ਼ੀਟਿਵ ਕੇਸ ਮਿਲਣ ਕਾਰਨ ਤੁਰੰਤ ਪ੍ਰਭਾਵ ਤੋਂ ਮਿਊਂਸੀਪਲ ਹੱਦ ਵਿੱਚ ਰਹਿੰਦੇ ਸਾਰੇ ਲੋਕਾਂ ਦੀ ਸਕਰੀਨਿੰਗ ਕਰਨ ਸਬੰਧੀਂ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਹੁਕਮਾਂ ‘ਤੇ ਅਮਲ ਕਰਦਿਆਂ ਸਿਹਤ ਵਿਭਾਗ ਤੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਵੱਖ-ਵੱਖ ਟੀਮਾਂContinue Reading

ਐਸ ਏ ਐਸ ਨਗਰ (ਮੀਡੀਆ ਬਿਊਰੋ) ਕੋਰੋਨਾ ਵਾਇਰਸ ਬਿਮਾਰੀ ਵਿਰੁੱਧ ਲੜਾਈ ਵਿਚ ਆਪਣਾ ਯੋਗਦਾਨ ਪਾਉਂਦਿਆਂ, ਮਹਿੰਦਰਾ ਐਂਡ ਮਹਿੰਦਰਾ ਸਵਰਾਜ ਡਵੀਜਨ ਨੇ ਸੀਨੀਅਰ ਜੀਐਮ, ਸੀਐਸਆਰ ਅਰੁਣ ਰਾਘਵ ਦੀ ਅਗਵਾਈ ਵਿਚ ਅੱਜ 2 ਟਰੈਕਟਰ ਅਤੇ ਸੈਨੀਟਾਈਜ਼ੇਸ਼ਨ ਉਪਕਰਣ ਦਾਨ ਕੀਤੇ। ਇਸ ਤੋਂ ਇਲਾਵਾ ਸ੍ਰੀ ਐਸ ਐਸ ਵਿਰਦੀ ਡੀਜੀਐਮ ਮੁਹਾਲੀ, ਖੇਤਰੀ ਮੈਨੇਜਰ ਐਸਬੀਆਈ ਮੁਹਾਲੀContinue Reading

ਐਸ ਏ ਐਸ ਨਗਰ (ਮੀਡੀਆ ਬਿਊਰੋ) ” ਕੋਰੋਨਾ ਵਾਇਰਸ ਬਿਮਾਰੀ ਦੇ ਫੈਲਣ ਨੂੰ ਰੋਕਣ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਮਦਦ ਲਈ ਸਮਾਜ ਸੇਵੀ ਲੋਕ ਨਵੇਂ ਤਰੀਕਿਆਂ ਨਾਲ ਅੱਗੇ ਆ ਕੇ ਮਹੱਤਵਪੂਰਣ ਸੇਵਾ ਨਿਭਾ ਰਹੇ ਹਨ।”ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਦੀ ਇਕContinue Reading

ਰੂਪਨਗਰ (ਮੀਡੀਆ ਬਿਊਰੋ) ਕੋਰੋਨਾ ਵਿਰੁੱਧ ਚਲਾਈ ਗਈ ਇਸ ਮੁਹਿੰਮ ਵਿਚ ਜਿਥੇ ਹਰ ਕੋਰੀ ਆਪਣੇ-ਅਪਾਣੇ ਤਰੀਕੇ ਨਾਲ ਸਹਿਯੋਗ ਦੇ ਰਿਹਾ ਹੈ ਉਥੇ ਹੀ ਆਰਟਿਸਟ ਸੁਖਵੀਰ ਸਿੰਘ ਨੇ ਵੀ ਆਪਣੀ ਕਲਾ ਅਤੇ ਸੰਗੀਤ ਰਾਹੀਂ ਕੋਰੋਨਾ ਵਾਇਰ ਤੋਂ ਬਚਾਅ ਸਬੰਧੀ ਚੱਲ ਰਹ ਜਾਗਰੂਕਤਾ ਮੁਹਿੰਮ ਵਿਚ ਅਹਿਮ ਯੋਗਦਾਨ ਦਿੱਤਾ ਹੈ ।ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀContinue Reading

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਨੇ ਬੈਂਕ ਮੈਨੇਜਰਾਂ ਨੂੰ ਆਦੇਸ਼ ਦਿੱਤਾ ਹੈ ਕਿ ਜ਼ਿਲ੍ਹੇ ’ਚ ਬੈਂਕਾਂ ਦੇ ਬਾਹਰ ਸੋਸ਼ਲ ਡਿਸਟੈਂਸਿੰਗ ਦੇ ਮੱਦੇਨਜ਼ਰ ਲਗਦੀਆਂ ਲਾਈਨਾਂ ’ਚ ਖੜ੍ਹਦੇ ਲੋਕਾਂ ਨੂੰ ਗਰਮੀ ਅਤੇ ਧੁੱਪ ਤੋਂ ਬਚਾਉਣ ਲਈ ਟੈਂਟ ਲਗਵਾਏ ਜਾਣ। ਉਨ੍ਹਾਂ ਅੱਜ ਜਾਰੀ ਹੁਕਮਾਂContinue Reading