ਜ਼ਿਲ੍ਹੇ ’ਚ ਸ਼ੈਲਰਾਂ ਦੇ ਜਾਂ ਪ੍ਰਾਈਵੇਟ ਕੰਡਿਆਂ ’ਤੇ ਕਣਕ ਦੀ ਬਿਨਾਂ ਸਫ਼ਾਈ ਤੋਂ ਸਿੱਧੀ ਤੁਲਾਈ ਕਰਨ ’ਤੇ ਰੋਕ
ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਨੈ ਬਬਲਾਨੀ ਨੇ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ ’ਚ ਕਣਕ ਦੀ ਖਰੀਦ ਦੇ ਮੱਦੇਨਜ਼ਰ ਕੁੱਝ ਆੜ੍ਹਤੀਆਂ ਵੱਲੋਂ ਬਿਨਾਂ ਸਫ਼ਾਈ ਤੋਂ ਸਿੱਧੇ ਹੀ ਪ੍ਰਾਈਵੇਟ ਕੰਡਿਆਂ ਜਾਂ ਸ਼ੈੱਲਰਾਂ ਦੇ ਕੰਡਿਆਂ ਰਾਹੀਂ ਕਣਕ ਦੀ ਤੁਲਾਈ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਕਣਕContinue Reading





























