ਕੋਰੋਨਾ ਸਬੰਧੀ ਹੁਣ ਤੱਕ ਭੇਜੇ ਗਏ 98 ਸੈਂਪਲਾਂ ‘ਚੋਂ 91 ਦੀ ਰਿਪੋਰਟ ਨੈਗੇਟਿਵ, 05 ਦੇ ਨਤੀਜੇ ਬਾਕੀ
ਕੋਰੋਨਾ ਵਾਇਰਸ ਦੇ 02 ਮਰੀਜ਼ ਗਿਆਨ ਸਾਗਰ ਹਸਪਤਾਲ਼ ਵਿਖੇ ਜ਼ੇਰੇ ਇਲਾਜ ਫ਼ਤਹਿਗੜ੍ਹ ਸਾਹਿਬ (ਗਿਆਨ ਸੂਦ) ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਦੇ ਦਿਸ਼ਾ ਨਿਰਦੇਸ਼ ਮੁਤਾਬਕ ਜਿਲ੍ਹੇ ਅੰਦਰ ਕੋਵਿਡ -19 ਦੀ ਮਹਾਂਮਾਰੀ ਵਿਰੁੱਧ ਵਿੱਢੀ ਇਸ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ।ਜ਼ਿਲੇ ਅੰਦਰ ਹੁਣ ਤੱਕ ਔਰੰਗਾਬਾਦ ਤੋਂ ਆਏ 02 ਮਰੀਜContinue Reading






























