ਚੰਡੀਗੜ੍ਹ ‘ਚ ਸੀਨੀਅਰ ਪੱਤਰਕਾਰ ਨਾਲ ਪੁਲਿਸ ਦੀ ਬਦਸਲੂਕੀ, ਮਾਨ ਦਾ ਵਧਿਆ ਪਾਰਾ
ਚੰਡੀਗੜ੍ਹ (ਮੀਡੀਆ ਬਿਊਰੋ) ਪੰਜਾਬ ਨੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਨਾਲ ਸ਼ਨੀਵਾਰ ਦੀ ਸ਼ਾਮ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਗਈ ਬਦਸਲੂਕੀ ਦਾ ਸਖ਼ਤ ਨੋਟਿਸ ਲੈਂਦੇ ਹੋਏ ਇਸ ਘਟਨਾ ਦੀ ਹਰ ਪਾਰਟੀ ਅਤੇ ਦੇਸ਼ ਭਰ ਦੇ ਮੀਡੀਆ ਕਰਮੀਆ ਵਲੋਂ ਨਿਖੇਧੀ ਕੀਤੀ ਜਾ ਰਹੀ ਹੈ। ਇਸੇ ਤਹਿਤ ‘ਆਪ’ ਹੈੱਡਕੁਆਟਰ ਤੋਂ ਵੀ ਇੱਕ ਸਾਂਝੇ ਬਿਆਨ ਰਾਹੀਂContinue Reading






























