News (Page 534)

Rajpura/Patiala (Arvinder Joshan) Kumar Amit, Deputy Commissioner-cum-District Magistrate, inspected the situation in view of the recent positive cases received by Covd-19 at Rajpura. S. Mandeep Singh Sidhu, Commissioner Municipal Corporation Mrs. Poonamdeep Kaur, Civil Surgeon Dr. Accompanied by Harish Malhotra, he visited Rajpura and met SDM. Mr. T Bennith, D.S.P.Continue Reading

ਠੀਕ ਹੋਈ ਔਰਤ ਨੂੰ ਖਮਾਣੋਂ ਵਿਖੇ 15 ਦਿਨ ਲਈ ਇਕਾਂਤਵਾਸ ਵਿੱਚ ਰੱਖਿਆ ਫ਼ਤਹਿਗੜ੍ਹ ਸਾਹਿਬ (ਸੂਦ)- ਸਿਵਲ ਸਰਜਨ ਡਾ. ਐਨ.ਕੇ. ਅਗਰਵਾਲ ਨੇ ਦੱਸਿਆ ਕਿ ਔਰੰਗਾਬਾਦ ਤੋਂ ਜਿ਼ਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਆਈਆਂ 02 ਔਰਤਾਂ ਨੂੰ ਕੋਰੋਨਾ ਪਾਜ਼ੇਟਿਵ ਪਾਏ ਜਾਣ ’ਤੇ ਗਿਆਨ ਸਾਗਰ ਹਸਪਤਾਲ, ਬਨੂੜ ਵਿਖੇ ਦਾਖਲ ਕਰਵਾਇਆ ਗਿਆ ਸੀ। ਇਨ੍ਹਾਂ ਵਿੱਚੋਂ ਇਕ ਔਰਤContinue Reading

ਫ਼ਤਹਿਗੜ੍ਹ ਸਾਹਿਬ (ਸੂਦ ) ਸਿਵਲ ਸਰਜਨ ਡਾਕਟਰ ਐੱਨ ਕੇ ਅਗਰਵਾਲ ਅਤੇ ਸੀਨੀਅਰ ਮੈਡੀਕਲ ਅਫਸਰ ਚਨਾਰਥਲ ਕਲਾਂ ਡਾਕਟਰ ਰਮਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿੰਡ ਖੇੜੀ ਵਿਖੇ ਕੀਟਨਾਸ਼ਕ ਅਤੇ ਲਾਰਵੀਸਾਈਡਲ ਸਪਰੇ ਕੀਤੀ ਗਈ। ਇਥੇ ਵਰਨਣਯੋਗ ਹੈ ਕਿ ਇਸ ਪਿੰਡ ਵਿੱਚ ਇਕ ਡੇਂਗੂਪੋਜ਼ੀਟਿਵ ਕੇਸ ਆਉਣ ਕਰਕੇ ਵਿਭਾਗ ਵਲੋਂ ਫੀਵਰ ਸਰਵੇ ਵੀ ਕਰਵਾਇਆ ਗਿਆContinue Reading

ਪਟਿਆਲਾ (ਅਰਵਿੰਦਰ ਜੋਸ਼ਨ) ਪਟਿਆਲਾ ਸ਼ਹਿਰ ਦੇ ਦਿਹਾਤੀ ਹਲਕੇ ਦੇ ਵਾਰਡ ਨੰ. 22 ਦੇ ਕੌਂਸਲਰ ਰੇਖਾ ਰਾਣਾ ਨੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਚੇਅਰਮੈਨ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੰਤ ਬਾਂਗਾ ਜੀ ਦੇ ਉਦਮ ਸਦਕਾ ਅੱਜ ਆਪਣੇ ਵਾਰਡ ਨੰ. 22 ਵਿਚ 150 ਜ਼ਰੂਰਤਮੰਦ ਗੁਜਰਾਤੀ ਪਰਿਵਾਰਾਂ ਨੂੰ ਕਿਡਸ ਇੰਟਰਨੈਸ਼ਨਲ ਸਕੂਲ, ਗੁਰੂ ਨਾਨਕ ਨਗਰ, ਪਟਿਆਲਾContinue Reading

ਫ਼ਤਹਿਗੜ੍ਹ ਸਾਹਿਬ (ਸੂਦ ) -ਮਾਤਾ ਗੁਜਰੀ ਕਾਲਜ ਦੇ ਮਾਈਕਰੋਬਾਇਲੋਜੀ ਵਿਭਾਗ ਦੇ ਮੁੱਖੀ ਡਾ. ਸੌਰਵ ਗੁਪਤਾ ਨੂੰ ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਵੱਲੋਂ ਖੋਜ ਪ੍ਰਾਜੈਕਟ ਹਾਸਲ ਹੋਇਆ ਹੈ।  ਇਸ ਖੋਜ ਵਿਚ ਡਾ. ਸੌਰਵ ਗੁਪਤਾ ਮਾਈਕਰੋਔਰਗਿਜ਼ਮ ਦੀ ਵਰਤੋਂ ਕਰਕੇ ਨੈਨੋ ਪਾਰਟੀਕਲਜ਼ ਬਣਾਉਣਗੇ ਤਾਂ ਜੋ ਐਂਟੀਬਾਇਟਿਕਸ ਵਿੱਚੋਂ ਨਿਕਲ ਰਹੇ ਬੇਲੋਡ਼ੇ ਪਦਾਰਥਾਂ  ਨੂੰ ਨਿਯੰਤ੍ਰਿਤContinue Reading

80 ਤੋਂ ਵਧੇਰੇ ਸ਼ਰਧਾਲੂਆਂ ਨੇ ਲਗਾਈ ਸੀ ਲੋਕ ਸਭਾ ਮੈਂਬਰ ਕੋਲ ਮਦਦ ਦੀ ਗੁਹਾਰ ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ (ਸੂਦ )-ਦੇਸ਼ ਵਿੱਚ ਲਾਗੂ ਕੀਤੇ ਲੌਕਡਾਊਨ ਦੇ ਕਾਰਨ ਸ੍ਰੀ ਹਜ਼ੂਰ ਸਾਹਿਬ ਦਰਸ਼ਨਾਂ ਲਈ ਗਏ ਪੰਜਾਬ ਦੇ ਕਈ ਸ਼ਰਧਾਲੂ ਵਾਪਸੀ ‘ਤੇ ਥਾਂ-ਥਾਂ ਫਸ ਗਏ ਸਨ। ਇਨ੍ਹਾਂ ਵਿੱਚੋਂ ਹੀ 80 ਦੇ ਕਰੀਬ ਸ਼ਰਧਾਲੂ ਇੰਦੌਰContinue Reading

ਫ਼ਤਹਿਗੜ੍ਹ ਸਾਹਿਬ (ਸੂਦ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਵੱਲੋਂ 23 ਅਪ੍ਰੈਲ ਨੂੰ ਲਾਇਆ ਗਿਆ ਕਰਫਿਊ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਇਹ ਕਰਫਿਊ ਲਾਏ ਜਾਣ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਵੱਖ ਵੱਖ ਹੁਕਮਾਂ ਤਹਿਤ ਦਿੱਤੀਆਂ ਕੁਝ ਛੋਟਾਂ ਵੀ ਜਾਰੀ ਰਹਿਣਗੀਆਂ। ਪਹਿਲਾਂ ਦਿੱਤੀਆਂ ਗਈਆਂ ਛੋਟਾਂContinue Reading