ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਲੈ ਕੇ ਲੱਗੇ ਕਰਫਿਊ ਕਾਰਣ ਸੀ ਪ੍ਰੇਸ਼ਾਨ ਐਨ ਆਰ ਆਈ, ਲਿਆ ਫਾਹਾ
ਜਲੰਧਰ (ਮੀਡੀਆ ਬਿਊਰੋ) ਰਾਮਾ ਮੰਡੀ ਦੇ ਅਧੀਨ ਆਉਂਦੇ ਪਿੰਡ ਕਾਕੀ ਸਥਿਤ ਵਿਦੇਸ਼ ਵਾਪਸ ਨਹੀਂ ਜਾਣ ਦੇ ਕਾਰਨ ਪਰੇਸ਼ਾਨ ਐਨ ਆਰ ਆਈ ਨੇ ਫੰਦਾ ਲਗਾਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਅਮਰਜੀਤ ਸਿੰਘ ਨਿਵਾਸੀ ਰਾਮਾ ਮੰਡੀ ਦੇ ਰੂਪ ਵਿੱਚ ਹੋਈ ਹੈ, ਜੋ ਕਿ ਯੂ. ਕੇ. ਵਲੋਂ ਵਾਪਸ ਪਰਤਿਆ ਸੀ। ਥਾਣਾ ਰਾਮਾContinue Reading






























