ਸੰਸਥਾ ਫਿੱਕੀ ਫਲੋਅ ਨੇ ਪੈਰਾ ਮੈਡੀਕਲ ਸਟਾਫ ਤੇ ਅਨਾਜ ਮੰਡੀਆਂ ਲਈ ਲੋੜੀਂਦਾ ਸਾਜੋ-ਸਮਾਨ ਦਿੱਤਾ
ਅੰਮ੍ਰਿਤਸਰ (ਮੀਡੀਆ ਬਿਊਰੋ ) ਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਮਰਸ ਐਂਡ ਇੰਡਸਟਰੀ (ਫ਼ਿਕੀ) ਦੇ ਮਹਿਲਾ ਉਦਮੀਆਂ ਦੀ ਸੰਸਥਾ ‘ਫਿਕੀ ਫਲੋਅ’ ਨੇ ਕੋਵਿਡ 19 ਦੇ ਟਾਕਰੇ ਲਈ ਫੰਰਟ ਲਾਇਨ ਉਤੇ ਕੰਮ ਕਰ ਰਹੇ ਪੈਰਾ ਮੈਡੀਕਲ ਸਟਾਫ ਅਤੇ ਮੰਡੀਆਂ ਵਿਚ ਕਣਕ ਦੀ ਖਰੀਦ ਵਿਚ ਲੱਗੇ ਕਿਸਾਨਾਂ ਤੇ ਮਜ਼ਦੂਰਾਂ ਲਈ ਮਾਸਕ, ਸੈਨੇਟਾਇਜ਼ਰ, ਸਾਬੁਣContinue Reading






























