ਅਸਤੀਫੇ ਤੋਂ ਬਾਅਦ ਕੀ ਸਿੱਧੂ ਦੇ ਸਿਆਸੀ ਕਰੀਅਰ ‘ਤੇ ਲੱਗਾ ‘ਵਿਰਾਮ’ ?
ਚੰਡੀਗੜ੍ਹ, ਮੀਡੀਆ ਬਿਊਰੋ: ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਸਿਆਸੀ ਗਲਿਆਰਿਆਂ ‘ਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਸਵਾਲ ਉਠਾਏ ਜਾ ਰਹੇ ਹਨ ਕਿ ਕੀ ਇਸ ਤੋਂ ਬਾਅਦ ਨਵਜੋਤ ਸਿੱਧੂ ਦਾ ਸਿਆਸੀ ਕਰੀਅਰ ਠੱਪ ਹੋ ਜਾਵੇਗਾ। ਉਸ ਦੇ ਅਗਲੇ ਸਿਆਸੀ ਵਿਕਲਪਾਂ ਨੂੰContinue Reading






























