ਯੂਨਾਈਟਿਡ ਸਿੱਖਸ ਦੇ ਗ੍ਰੇਟਰ ਸੈਕਰਾਮੈਂਟੋ ਰੀਜਨ ਚੈਪਟਰ ਦੇ ਮੈਂਬਰਾਂ ਵਲੋਂ ਕਰੋਨਾ ਮਹਾਂਮਾਰੀ ਦੌਰਾਨ ਮੋਰਚੇ ਦੇ ਨਾਇਕਾਂ ਨੂੰ ਭੋਜਨ ਦਿੱਤਾ ਗਿਆ।
ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਯੂਨਾਈਟਿਡ ਸਿੱਖਸ ਦੇ ਗ੍ਰੇਟਰ ਸੈਕਰਾਮੈਂਟੋ ਰੀਜਨ ਚੈਪਟਰ ਦੇ ਮੈਂਬਰਾਂ ਨੇ ਇਸ ਹਫਤੇ ਸੈਕਰਾਮੈਂਟੋ ਦੇ ਸਟਾਫ ਦੇ ਡਿਗਨਿਟੀ ਹੈਲਥ ਮੈਥੋਡਿਸਟ ਹਸਪਤਾਲ ਲਈ ਉਨ੍ਹਾਂ ਵਲੋਂ ਪੇਸ਼ ਖ਼ਾਸ ਖਾਣਾ ਦੇਣ ਨਾਲ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ। ਇਸ ਦੱਖਣੀ ਸੈਕਰਾਮੈਂਟੋ ਹਸਪਤਾਲ ਵਿਚ ਕਰਮਚਾਰੀਆਂ ਲਈ ਭੋਜਨ ਤਿਆਰ ਕਰਨ ਤੋਂContinue Reading






























