ਸਰਕਾਰ ਐਫ਼ ਸੀ ਆਈ ਵਿਭਾਗ ਦੇ ਕੱਢੇ ਗਏ ਵਰਕਰਾਂ ਨੂੰ ਜਲਦੀ ਬਹਾਲ ਕਰੇ- ਅਜਾਇਬ ਸਿੰਘ ਨੀਲੋਵਾਲ/ ਮਹਿੰਦਰ ਸਿੰਘ ਖੋਖਰ
ਸੰਗਰੂਰ /ਸੁਨਾਮ (ਅਜੈਬ ਸਿੰਘ ਮੋਰਾਂਵਾਲੀ )ਦੇਸ਼ ਦੀ ਜਨਤਾ ਤਾਲਾਬੰਦੀ ਦਾ ਪਾਲਣ ਕਰਦਿਆਂ ਭੁੱਖ ਨਾਲ ਕਲਪ ਰਹੀ ਹੈ , ਸੱਤਾਧਾਰੀ ਪਾਰਟੀਆਂ ਗਰੀਬਾਂ ਦੀ ਬੇਵਸੀ ਦਾ ਮਜ਼ਾਕ ਉਡਾ ਰਹੀਆਂ ਹਨ। ਸਰਕਾਰ ਵੱਲੋਂ ਐਲਾਨੀ ਤਾਲਾਬੰਦੀ ਨੂੰ ਪੂਰਾ ਇਕ ਮਹੀਨਾ ਬੀਤ ਚੁੱਕਿਆ ਹੈ , ਲੋਕ ਘਰਾਂ ਵਿਚ ਬੰਦ ਹਨ, ਰੁਜ਼ਗਾਰ ਖਤਮ ਹੋ ਚੁੱਕਾ ਹੈContinue Reading






























