News (Page 513)

ਚਹੇਤਿਆਂ ਨੂੰ ਹੀ ਪਾਸ ਦਿੱਤੇ ਜਾਣ ਦੇ ਲੱਗ ਰਹੇ ਨੇ ਦੋਸ਼ ਅਨਾਜ ਮੰਡੀ ‘ਚ ਹੈ ਸਫਾਈ ਦਾ ਬੁਰਾ ਹਾਲ ਹੈ ਖੰਨਾ (ਪਰਮਜੀਤ ਸਿੰਘ ਧੀਮਾਨ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਣਕ ਦੀ ਖ੍ਰੀਦ ਨੂੰ ਸੁਚਾਰੂ ਢੰਗ ਤੇ ਸ਼ੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖ ਕੇ ਕੀਤੇ ਜਾਣ ਦੇ ਦਾਅਵਿਆਂ ਦੀContinue Reading

ਨਾਭਾ (ਤਰੁਣ ਮਹਿਤਾ ) ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਦੇ ਆਦੇਸ਼ਾਂ ਤਹਿਤ ਪਿਛਲੇ ਦਿਨੀਂ ਸਬਜ਼ੀ ਮੰਡੀ ਪਟਿਆਲਾ ਵਿਖੇ ਤਨਦੇਹੀ ਨਾਲ ਡਿਊਟੀ ਦੌਰਾਨ ਨਿਹੰਗ ਸਿੰਘਾਂ ਦੇ ਹਮਲੇ ਵਿੱਚ ਜ਼ਖ਼ਮੀ ਹੋਏ ਨਾਭਾ ਦੇ ਜੰਮਪਲ ਏਐਸਆਈ ਹਰਜੀਤ ਸਿੰਘ ਦੀ ਬਹਾਦਰੀ ਅਤੇ ਦਲੇਰੀ ਨੂੰ ਸਲਿਊਟ ਕਰਨ ਦੇ ਮਕਸਦ ਨਾਲ ਪੰਜਾਬ ਪੁਲਿਸ ਦੇ ਹਰ ਅਧਿਕਾਰੀ ਅਤੇContinue Reading

ਨਾਭਾ (ਤਰੁਣ ਮਹਿਤਾ) ਅੱਜ ਸੂਬੇ ਭਰ ਵਿੱਚ ਡੀਜੀਪੀ ਪੰਜਾਬ ਦਿਨਕਰ ਗੁਪਤਾ ਦੇ ਆਦੇਸ਼ਾਂ ਤੇ ਪੂਰੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਪੁਲਿਸ ਕਰਮਚਾਰੀਆਂ ਨੇ ਆਪਣੀ ਨੇਮ ਪਲੇਟ ਤੇ ਸਬਜ਼ੀ ਮੰਡੀ ਪਟਿਆਲਾ ਵਿੱਖੇ ਨਿਹੰਗ ਸਿੰਘਾਂ ਦੇ ਹਮਲੇ ਦਾ ਬਹਾਦੁਰੀ  ਮੁਕਾਬਲਾ ਕਰਦੇ ਜਖਮੀ ਹੋਏ ਨਾਭਾ ਦੇ ਪਿੰਡ ਧਾਰੋਂਕੀ ਦੇ ਵਸਨੀਕ ਐਸਆਈ ਹਰਜੀਤ ਸਿੰਘContinue Reading

ਸੰਗਰੂਰ (ਅਜੈਬ ਸਿੰਘ ਮੋਰਾਂਵਾਲੀ)ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਵਂਲੋ Covid-19 ਦੀ ਆੜ ਹੇਠ ਆਰਥਿਕ ਸੰਕਟ ਦਾ ਹਵਾਲਾ ਦੇ ਕੇ ਕਰੋੜਾ ਮੁਲਾਜ਼ਮਾਂ ਤੇ ਪੈਨਸਨਰਾ ਲਈ ਮਹਿਗਾਈ ਭਂਤੇ ਦੀ ਕਿਸਤਾਂ ਅਤੇ ਤਨਖਾਹਾਂ ਤੇ ਕਟ ਲਗਾਉਣ ਜਿਹੇ ਮਾਰੂ ਫੈਸਲੇ ਲਏ ਜਾ ਰਹੇ ਹਨ। ਇਸ ਮਾੜੇ ਫੈਸਲੇ ਦੀ ਮਾਰ ਪੰਜਾਬ ਸਰਕਾਰ ਦੇ ਮੁਲਾਜ਼ਮਾ ਤੇContinue Reading

ਸੰਗਰੂਰ,(ਅਜੈਬ ਸਿੰਘ ਮੋਰਾਵਾਲੀ ) ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਕੰਟੇਨਮੈਂਟ ਜ਼ੋਨ ਅਤੇ ਹੌਟ ਸਪਾਟ ਜ਼ਿਲਿ੍ਹਆਂ ਵਿੱਚੋਂ ਆਉਣ ਵਾਲੇ ਜ਼ਿਲ੍ਹਾ ਸੰਗਰੂਰ ਦੇ ਨਿਵਾਸੀਆਂ ਨੂੰ ਜ਼ਿਲ੍ਹਾ ਕੰਟਰੋਲ ਰੂਮ ਦੇ ਹੈਲਪਲਾਈਨ ਨੰਬਰ 01672-232304 *ਤੇ ਆਪਣਾ ਨਾਮ ਤੇ ਵੇਰਵਾ ਮੁਹੱਈਆ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਸ਼੍ਰੀ ਥੋਰੀ ਨੇ ਕਿਹਾ ਕਿ ਇਨ੍ਹਾਂ ਵਸਨੀਕਾਂContinue Reading

ਸੰਗਰੂਰ  (ਅਜੈਬ ਸਿੰਘ ਮੋਰਾਂਵਾਲੀ ) “ਸਮੁੱਚੀ ਦੁਨੀਆਂ ਵਿਚ ਵੱਸਣ ਵਾਲੀ ਮੁਸਲਿਮ ਕੌਮ ਦੇ ਅਤਿ ਪਵਿੱਤਰ ਅਤੇ ਮਨੁੱਖਤਾ ਪੱਖੀ ਰਮਜਾਨ ਦੇ ਦਿਨ ਸੁਰੂ ਹੋ ਚੁੱਕੇ ਹਨ ਅਤੇ ਸਮੁੱਚੀ ਮੁਸਲਿਮ ਕੌਮ ਆਪਣੇ ਰੀਤੀ-ਰਿਵਾਜਾਂ ਅਨੁਸਾਰ ਜੋ ਪਹਿਲੋਂ ਹੀ ਦਿਨ ਵਿਚ 5 ਵਾਰੀ ਆਪਣੀ ਨਮਾਜ ਪਡ਼੍ਹਨ ਅਤੇ ਉਸ ਖੁਦਾ ਨੂੰ ਯਾਦ ਕਰਨ ਦੇ ਫਰਜContinue Reading

ਸੰਗਰੂਰ /ਸੁਨਾਮ (ਅਜੈਬ ਸਿੰਘ ਮੋਰਾਂਵਾਲੀ) ਅੱਜ ਦਾਮਨ ਬਾਜਵਾ ਨੇ ਰਾਸ਼ਨ ਸਮੱਗਰੀ ਦੀਆਂ 18ਵੀਂ (300 ਕਿੱਟਾਂ) ਅਤੇ 19ਵੀਂ (250 ਕਿੱਟਾਂ )ਖੇਪ ਪ੍ਰਸ਼ਾਸਨ ਨੂੰ ਸੌਂਪੀ ਜਿਸ ਵਿੱਚ ਕੁੱਲ 550 ਪਰਿਵਾਰਾਂ ਲਈ ਰਾਸ਼ਨ ਹੈ। ਦਾਮਨ ਬਾਜਵਾ ਵੱਲੋਂ ਲੋੜਵੰਦਾਂ ਲਈ ਨਿੱਜੀ ਤੌਰ ਉੱਪਰ ਰਾਸ਼ਨ ਸਮੱਗਰੀ ਦਾ ਇੰਤਜ਼ਾਮ ਕਰ ਉਸਨੂੰ ਪ੍ਰਸ਼ਾਸਨ ਨੂੰ ਸੌਂਪਣ ਦੀ ਸੇਵਾContinue Reading

ਫ਼ਤਹਿਗੜ੍ਹ ਸਾਹਿਬ (ਸੂਦ)-ਪਟਿਆਲਾ ਦੇ ਸਹਾਇਕ ਥਾਣੇਦਾਰ ਹਰਜੀਤ ਸਿੰਘ ਦੇ ਸਨਮਾਨ ਵਿਚ ਥਾਣਾ ਸਰਹਿੰਦ ਪੁਲਿਸ ਦੇ ਐਸ. ਐੱਚ. ਓ. ਰਜਨੀਸ਼ ਸੂਦ ਦੀ ਅਗਵਾਈ ਵਿਚ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਛੋਟੇ ਬੱਚਿਆ ਨੇ ਵੀ ਭਾਗ ਲਿਆ, ਛੋਟੇ ਬੱਚਿਆ ਨੇ ਹਰਜੀਤ ਸਿੰਘ ਦੀ ਬਹਾਦਰੀ ਦੇ ਨਾਅਰੇ ਵੀ ਲਗਾਏ। ਇਹ ਜਾਣਕਾਰੀ ਦਿੰਦੇ ਹੋਏContinue Reading

ਫ਼ਤਹਿਗੜ੍ਹ ਸਾਹਿਬ (ਸੂਦ)-ਜਿਲਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਐਡਵੋਕੇਟ ਬ੍ਰਿਜਮੋਹਨ ਸਿੰਘ ਨੇ ਸ਼੍ਰੀਮਤੀ ਅਮ੍ਰਿਤ ਕੌਰ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਵਿਦੇਸ਼ਾ ਵਿਚ ਟੂਰਿਸਟ ਵੀਜੇ ਤੇ ਘੁੰਮਣ ਗਏ ਕੋਰੋਨਾ ਵਾਇਰਸ ਕਾਰਨ ਅੰਤਰਰਾਸ਼ਟਰੀ ਉਡਾਣਾ ਬੰਦ ਹੋਣ ਕਾਰਨ ਵਿਦੇਸ਼ਾ ਵਿਚContinue Reading