News (Page 508)

ਫ਼ਤਹਿਗੜ੍ਹ ਸਾਹਿਬ (ਸੂਦ) ਮੁੱਢਲਾ ਸਿਹਤ ਕੇਂਦਰ ਨੰਦਪੁਰ ਕਲੌਡ਼ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ ਮਨੋਹਰ ਸਿੰਘ ਦੀ ਅਗਵਾਈ ਵਿੱਚ ਟੀਕਾਕਰਨ ਸੈਸ਼ਨ ਲਗਾਇਆ ਗਿਆ। ਐਸ ਐਮ ਓ ਡਾ ਮਨੋਹਰ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਵੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਟੀਕਾਕਰਨ ਸੇਵਾਵਾਂ ਜਾਰੀ ਹਨ।ਓਹਨਾਂ ਦਸਿਆ ਕਿ ਟੀਕਾਕਰਨ ਦੌਰਾਨ ਕਰੋਨਾContinue Reading

ਫ਼ਤਹਿਗੜ੍ਹ ਸਾਹਿਬ (ਸੂਦ) -ਜਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਲਗਾਏ ਕਰਫਿਊ ਦੌਰਾਨ ਫ਼ਤਹਿਗੜ੍ਹ ਸਾਹਿਬ ਜਿ.ਲ੍ਹੇ ਦੀ ਹਦੂਦ ਅੰਦਰ ਨੈਸ਼ਨਲ ਹਾਈ ਵੇਅ ਤੇ ਸਟੇਟ ਹਾਈ ਵੇਅ ਤੇ ਸਥਿਤ ਪੈਟਰੋਲ ਅਤੇ ਡੀਜ਼ਲ ਪੰਪ 24 ਘੰਟੇ ਖੁਲ੍ਹੇ ਰੱਖਣ ਦੇ ਹੁਕਮ ਜਾਰੀ ਕੀਤੇ ਹਨ ਜਦੋਂ ਕਿ ਜਿਲ੍ਹੇContinue Reading

ਫ਼ਤਹਿਗੜ੍ਹ ਸਾਹਿਬ (ਸੂਦ) ਪੀ.ਐਚ.ਸੀ.ਚਨਾਰਥਲ ਕਲਾਂ ਦੇ ਐਸ.ਐਮ.ਓ. ਡਾ. ਰਮਿੰਦਰ ਕੌਰ ਵਾਲੀਆ ਨੇ ਦੱਸਿਆ ਕਿ ਚਨਾਰਥਲ ਕਲਾਂ ਦੀ ਸਿਹਤ ਸੰਸਥਾ ਵਿੱਚ ਰੋਜ਼ਾਨਾਂ ਕੋਰੋਨਾ ਵਾਇਰਸ ਸਬੰਧੀ ਸੈਂਪਲ ਲਏ ਜਾ ਰਹੇ ਹਨ ਤੇ ਕੱਲ੍ਹ ਅਤੇ ਅੱਜ ਲਏ ਕੁੱਲ ੩੮ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ ਐਸ.ਐਮ. ਓ. ਨੇ ਦੱਸਿਆ ਕਿ ਇਸ ਸਿਹਤ ਸੰਸਥਾContinue Reading

ਫ਼ਤਹਿਗੜ੍ਹ ਸਾਹਿਬ (ਸੂਦ) ਮੌਸਮ ਦੀ ਖ਼ਰਾਬੀ ਕਾਰਨ ਕਣਕ ਦਾ ਝਾੜ ਪ੍ਰਤੀ ਏਕੜ 08 ਤੋਂ 10 ਕੁਇੰਟਲ ਤੱਕ ਘਟਣ ਅਤੇ ਮੌਸਮ ਦੀ ਖ਼ਰਾਬੀ ਕਾਰਨ ਹੀ ਆਏ ਮਾਜੂ ਤੇ ਬਦਰੰਗ ਦਾਣੇ ਸਬੰਧੀ ਮੁਆਵਜ਼ਾ ਦੇਣ ਦੀ ਥਾਂ ਕੇਂਦਰ ਸਰਕਾਰ ਨੇ ਮਾਜੂ ਤੇ ਬਦਰੰਗ ਦਾਣੇ ਦੇ ਖ਼ਰੀਦ ਮੁੱਲ ਉਤੇ ਕੱਟ ਲਾ ਕੇ ਪੰਜਾਬ ਦੇContinue Reading

ਸੰਗਰੂਰ /ਸੁਨਾਮ (ਅਜੈਬ ਸਿੰਘ ਮੋਰਾਂ ਵਾਲੀ ) ਸ਼ਹੀਦ ਊਧਮ ਸਿੰਘ ਫ਼ੂਡ ਬੈਂਕ – ਸਾਰੇ ਆਮ ਲੋਕ ਭਾਈਚਾਰਕ ਤੌਰ ਉੱਪਰ ਕਣਕ ਇਕੱਠੀ ਕਰਕੇ ਦਾਮਨ ਬਾਜਵਾ ਜੀ ਦੇ ਸਹਿਯੋਗ ਨਾਲ ਪ੍ਰਸ਼ਾਸਨ ਨੂੰ ਸੌਂਪਣਗੇ ਜਿਸ ਨੂੰ SDM ਦਫਤਰ ਦੇ ਸਹਿਯੋਗ ਨਾਲ ਫਲੋਰ ਮਿੱਲ ਵਿੱਚ ਤੋਲ ਕਰਵਾ ਕੇ ਜਮਾਂ ਕਰਵਾ ਦਿੱਤਾ ਜਾਏਗਾ ਤਾਂ ਕਿContinue Reading

ਸੰਗਰੂਰ (ਅਰਜਨ ਸਿੰਘ ਮੋਰਾਂਵਾਲੀ) ਪੰਜਾਬ ਸਰਕਾਰ ਦੇ ਸਾਰਥਕ ਯਤਨਾਂ ਸਦਕਾ ਜੈਸਲਮੇਰ ਤੋਂ 81 ਮਜ਼ਦੂਰ ਸੰਗਰੂਰ ਪਰਤ ਆਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਮਜ਼ਦੂਰ ਜਿਨ੍ਹਾਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ, ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਅਚਨਚੇਤੀ ਲੱਗੇ ਕਰਫਿਊ ਅਤੇ ਲਾਕ ਡਾਊਨContinue Reading

“ਮੈਂ ਵੀ ਹਰਜੀਤ ਸਿੰਘ,ਮੈਂ ਵੀ ਪੰਜਾਬ ਪੁਲਿਸ” ਦਾ ਸਲੋਗਨ ਪੰਜਾਬ ਪੁਲਿਸ, ਪੰਜਾਬ ਸਰਕਾਰ ਅਤੇ ਸਿੱਖ ਕੌਮ ਵਿੱਚ ਇੱਕ ਵੱਡੀ ਕੁਡ਼ੱਤਣ ਪੈਦਾ ਕਰਨ ਅਤੇ ਮੰਦਭਾਗੀ ਚੁਣੌਤੀ ਦੇਣ ਵਾਲਾ ਦੁਖਦਾਇਕ ਅਮਲ – ਮਾਨਇਹ ਨਫਰਤ ਭਰਿਆ ਸਲੋਗਨ ਪੰਜਾਬ ਪੁਲਿਸ ਦੇ ਡੀਜੀਪੀ ਸ੍ਰੀ ਦਿਨਕਰ ਗੁਪਤਾ ਵੱਲੋਂ ਦਿੱਤਾ ਗਿਆ ਹੈ ਜਾਂ ਨੈਸ਼ਨਲ ਸਕਿਓਰਿਟੀ ਐਡਵਾਈਜ਼ਰ ਅਮਿੱਤContinue Reading

ਚੀਮਾ ਮੰਡੀ (ਮੀਡੀਆ ਬਿਊਰੋ ) ਕੋਰੋਨਾ ਮਹਾਂਮਾਰੀ ਨਾਲ ਜਿੱਥੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ, ਦੂਜੇ ਪਾਸੇ ਕੋਰੋਨਾ ਤੋਂ ਬਚਾਅ ਲਈ ਸਮਾਜ ਸੇਵੀ ਸੰਸਥਾ ਕਲਗੀਧਰ ਟਰੱਸਟ ਬੜੂ ਸਾਹਿਬ ਵੱਖਵੱਖ ਖੇਤਰਾਂ ਵਿੱਚ ਆਪਣਾ ਅਹਿਮ ਰੋਲ ਅਦਾ ਕਰ ਰਹੀ ਹੈ, ਅੱਜ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਭਾਈ ਭੁਪਿੰਦਰ ਸਿੰਘ ਮੋਗਾ ਅਤੇContinue Reading

ਰਾਸ਼ਟਰਪਤੀ ਟਰੰਪ ਨੇ ਮੀਟ ਪਲਾਂਟ ਖੋਲਣ ਦੇ ਦਿੱਤੇ ਆਦੇਸ਼ ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਪਿਛਲੇ 24 ਘੰਟਿਆਂ ਦੌਰਾਨ 2200 ਤੋਂ ਵਧ ਮੌਤਾਂ ਹੋਈਆਂ ਹਨ। ਮੌਤਾਂ ਦੀ ਕੁਲ ਗਿਣਤੀ 59266 ਹੋ ਗਈ ਹੈ ਜਦ ਕਿ ਪੀੜਤਾਂ ਦੀ ਗਿਣਤੀ 10,35,765 ਹੋ ਗਈ ਹੈ। ਤਕਰੀਬਨ 25000 ਨਵੇਂ ਮਰੀਜ਼ ਆਏ ਹਨ। ਹੁਣContinue Reading

ਬ੍ਰਿਸਬੇਨ (ਹਰਜੀਤ ਲਸਾੜਾ) ਇੱਥੇ ਆਸਟ੍ਰੇਲੀਆਈ ਫੈਡਰਲ ਸਰਕਾਰ ਨੇ ਚੀਨੀ ਰਾਜਦੂਤ ਜਿਨਗਯ ਚੇਂਗ ਨੂੰ ਕੋਰੋਨਵਾਇਰਸ (ਕੋਵੀਡ-19) ਜਾਂਚ ਤੋਂ ਬਾਅਦ ਵਪਾਰ ਦੇ ਬਾਈਕਾਟ ਬਾਰੇ ਕੀਤੀਆਂ ਤਿੱਖੀਆਂ ਟਿੱਪਣੀਆਂ ਬਾਬਤ ਤਲਬ ਕੀਤਾ ਹੈ ਜਿਸ ਨਾਲ ਦੋਵੇਂ ਮੁਲਕਾਂ ‘ਚ ਰਾਜਨੀਤਕ ਤਣਾਅ ਵੱਧਦਾ ਜਾ ਰਿਹਾ ਹੈ। ਗੌਰਤਲਬ ਹੈ ਕਿ ਅਮਰੀਕਾ ਤੋਂ ਬਾਅਦ ਆਸਟ੍ਰੇਲੀਆ ਵੀ ਚੀਨ ‘ਤੇContinue Reading