ਡੀਡੀ ਨੈਸ਼ਨਲ ‘ਤੇ ਰਾਮਾਇਣ‘ ਨੇ ਹੁਣ ਤਕ ਦੇ ਤੋੜ ਦਿੱਤੇ ਸਾਰੇ ਰਿਕਾਰਡ
ਚੰਡੀਗੜ੍ਹ (ਮੀਡੀਆ ਬਿਊਰੋ) ਰਾਮਾਇਣ ਦੇ ਖ਼ਤਮ ਹੋਣ ਤੋਂ ਬਾਅਦ ਸ਼ੁਰੂ ਹੋਏ ਇਸ ਸੀਰੀਅਲ ਨੂੰ ਵੀ ਦਰਸ਼ਕਾਂ ਦਾ ਖ਼ੂਬ ਪਿਆਰ ਮਿਲ ਰਿਹਾ ਹੈ ਜਿਸ ਕਾਰਨ ਇਹ ਸ਼ੋਅ ਟਾਪ-5 ‘ਚ ਸ਼ਾਮਲ ਹੋ ਚੁੱਕਾ ਹੈ। ਲਾਕਡਾਊਨ ਕਾਰਨ ਡੀਡੀ ਨੈਸ਼ਨਲ ‘ਤੇ ਦੁਬਾਰਾ ਟੈਲੀਕਾਸਟ ਹੋਣ ਵਾਲਾ ਪ੍ਰੋਗਰਾਮ ‘ਰਾਮਾਇਣ‘ ਨੇ ਹੁਣ ਤਕ ਦੇ ਸਾਰੇ ਰਿਕਾਰਡ ਤੋੜ ਦਿੱਤੇContinue Reading



























