ਅਮਰੀਕਾ ਵਿੱਚ ਮੌਤਾਂ ਦਾ ਅੰਕੜਾ ਘਟਿਆ, ਭਾਰਤ ਵਿੱਚ ਬਿਮਾਰੀ ਨੇ ਜ਼ੋਰ ਫੜਿਆ.
ਕੈਲੇਫੋਰਨੀਆਂ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ )- ਅਮਰੀਕਾ ਲਈ ਰਾਹਤ ਦੀ ਖ਼ਬਰ ਹੈ ਕਿ ਇੱਥੇ ਮੌਤਾਂ ਦੇ ਅੰਕੜੇ ਵਿੱਚ ਕਮੀ ਵੇਖੀ ਗਈ ਜਿਸ ਦੇ ਚੱਲਦੇ ਬੀਤੇ 24 ਘੰਟਿਆਂ ਵਿਚ 1154 ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 68 ਹਜ਼ਾਰ ਤੋਂ ਵਧੇਰੇ ਹੋ ਗਈ ਹੈ। ਵਰਲਡ ਓ ਮੀਟਰContinue Reading






























