ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਆਨਲਾਈਨ ਪ੍ਰੋਗਰਾਮ ‘ਨਿੱਕੇ ਸੁਪਨੇ’ ਤਹਿਤ ਡੌਲੀ ਮਲਕੀਤ ਨੇ ਕੀਤੀ ਬੱਚਿਆਂ ਨਾਲ ਗੱਲਬਾਤ
ਪਟਿਆਲਾ (ਮੀਡੀਆ ਬਿਊਰੋ) ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਆਨਲਾਈਨ ਪ੍ਰੋਗਰਾਮ ‘ਨਿੱਕੇ ਸੁਪਨੇ’ ਤਹਿਤ ਇਸ ਵਾਰ ਪ੍ਰੋਗਰਾਮ ‘ਚ ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ ਦੇ ਬੱਚਿਆਂ ਦੀ ਗੱਲਬਾਤ ਗਿੱਧਿਆਂ ਦੀ ਰਾਣੀ ਦੇ ਨਾਮ ਨਾਲ ਪ੍ਰਸਿੱਧ ਹੋਏ ਡੌਲੀ ਮਲਕੀਤ ਨਾਲ ਆਨਲਾਈਨ ਮਾਧਿਅਮ ਰਾਹੀਂ ਕਰਵਾਈ ਗਈ।ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰContinue Reading





























