News (Page 482)

ਆਨ ਲਾਈਨ ਰਜਿਸਟ੍ਰੇਸ਼ਨ ਦੀ ਅਧੂਰੀ ਜਾਣਕਾਰੀ ਪ੍ਰਵਾਸੀਆਂ ਲਈ ਬਣ ਰਹੀ ਅੜਚਨ ਖੰਨਾ (ਪਰਮਜੀਤ ਸਿੰਘ ਧੀਮਾਨ) ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਦੇਸ਼ ਭਰ ਵਿਚ ਲਾਕਡਾਉੂਨ (ਕਰਫਿਊ) ਨੂੰ ਲੱਗਿਆ 49 ਦਿਨ ਤੋਂ ਵੱਧ ਗੁਜ਼ਰ ਚੁੱਕੇ ਹਨ, ਇਸ ਦੌਰਾਨ ਜਿੱਥੇ ਸਾਰੀਆਂ ਉਦਯੋਗਿਕ ਇਕਾਈਆਂ ਬੰਦ ਹੋ ਕੇ ਰਹਿ ਗਈਆਂ ਹਨ, ਉਥੇ ਹੀ ਆਰਥਿਕ ਮੰਦਹਾਲੀContinue Reading

ਖੰਨਾ (ਪਰਮਜੀਤ ਸਿੰਘ ਧੀਮਾਨ) : ਜ਼ਿਲਾ ਲੁਧਿਆਣਾ ਦੇ ਬਲਾਕ ਖੰਨਾ ਅਪੀਲ ਆਉਂਦੇ ਪਿੰਡ ਕਿਸ਼ਨਗੜ ਵਿਖੇ ਇਕ ਵਿਅਕਤੀ ਦੇ ਕੋਰੋਨਾ ਪਾਜਿਟਿਵ ਆ ਜਾਣ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਤਰਾਂ ਖੰਨਾ ਨਾਲ ਸਬੰਧਤ ਹੁਣ ਤੱਕ 05 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ ਚਾਰ ਵਿਅਕਤੀ ਖੰਨਾContinue Reading

ਮੌਤਾਂ ਦੀ ਗਿਣਤੀ 79696 ਹੋਈ ਚੋਟੀ ਦੇ ਸਿਹਤ ਅਧਿਕਾਰੀ ਇਕਾਂਤਵਾਸ ਹੋਏ ਭਾਰਤ ਤੇ ਅਮਰੀਕਾ 3 ਵੈਕਸੀਨਾਂ ‘ਤੇ ਕਰ ਰਹੇ ਹਨ ਕੰਮ ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਸਿਹਤ ਮਾਹਿਰਾਂ ਦੇ ਉਲਟ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਵੈਕਸੀਨ ਦੇ ਹੀ ਕੋਰੋਨਾਵਾਇਰਸ ਖਤਮ ਹੋ ਜਾਵੇਗਾ। ਟਰੰਪ ਨੇ ਵਾਈਟ ਹਾਊਸ ਵਿਖੇContinue Reading

ਬਰਨਾਲਾ (ਬਲਵੰਤ ਸਿੰਘ ਸਿੱਧੂ) ਬਰਨਾਲਾ ਪੁਲਿਸ ਮੁੱਖੀ ਸ੍ਰੀ ਸੰਦੀਪ ਗੋਇਲ ਵੱਲੋ ਕਰਫਿਉ ਸਮੇਂ ਤੋਂ ਹੀ ਜਿਲਾ ਬਰਨਾਲਾ ਦੇ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਕੋਰੋਨਾ ਬਿਮਾਰੀ ਤੋਂ ਬਚਾ ਸਬੰਧੀ ਤਰੀਕੇ ਦੱਸੇ ਜਾ ਰਹੇ ਹਨ । ਬਰਨਾਲਾ ਪੁਲਿਸ ਮੁਖੀ ਵੱਲੋ ਡਿਉਟੀ ਮੁਲਾਜਮਾ ਲਈ ਲਗਾਏ ਗਏ ਜਾਲੀਦਾਰ ਟੈੰਟ ਵੀ ਬਹੁਤ ਚਰਚਾ ਦਾ ਵਿਸ਼ਾContinue Reading

ਨਾਭਾ ( ਤਰੁਣ ਮਹਿਤਾ ) ਕਰੋਨਾ ਮਹਾਮਾਰੀ ਨੇ ਪੁਰੇ ਵਿਸ਼ਵ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ। ਜਿਸ ਤੋ ਹੁਣ ਨਾਭਾ ਵੀ ਵਾਂਝਾ ਨਹੀ ਰਿਹਾ। ਇਹ ਸਕਟ ਕੁੱਝ ਸਮੇ ਦਾ ਨਹੀ ਹੈ, ਬੁਧੀਜੀਵੀਆਂ ਦੀ ਮਨੀਏ ਤਾਂ ਇਸ ਬਿਮਾਰੀ ਨੂੰ ਪੁਰੀ ਤਰਾਂ ਠੀਕ ਹੋਣ ਵਿੱਚ ਸਮਾਂ ਲੱਗ ਸਕਦਾ ਹੈ। ਇਸ ਤੋContinue Reading

ਬ੍ਰਿਸਬੇਨ (ਹਰਜੀਤ ਲਸਾੜਾ) ਆਸਟ੍ਰੇਲੀਆ ਦੀ ਸੰਘੀ ਸਰਕਾਰ ਦੇ ਇਸ਼ਾਰੇ ‘ਤੇ ਸੂਬਾ ਕੁਈਨਜ਼ਲੈਂਡ ਦੇ ਪ੍ਰੀਮੀਅਰਅਨਨਾਸਟਸੀਆ ਪਲਾਸਕਜ਼ੁਕ ਨੇ ਰਾਸ਼ਟਰੀ ਮੀਡੀਆ ਨੂੰ ਆਪਣੇ ਸੰਬੋਧਨ ‘ਚ ਅਗਾਮੀ 15 ਮਈ ਤੋਂ ਕੋਵਿਡ-19 ਬਾਬਤ ਪਬੰਦੀਆਂ ‘ਚ ਕੁੱਝ ਢਿੱਲਾਂ ਦੇਣ ਦਾ ਜ਼ਿਕਰ ਕੀਤਾ ਹੈ। ਸੂਬੇ ਦੇ ਲੋਕਾਂ ਨੂੰ ਘਰ ਤੋਂ ਦਿਨ ਦੀਆਂ ਯਾਤਰਾਵਾਂ ਲਈ 150 ਕਿਲੋਮੀਟਰ ਦੇContinue Reading

ਬ੍ਰਿਸਬੇਨ (ਹਰਜੀਤ ਲਸਾੜਾ) ਆਸਟਰੇਲਿਆਈ ਸੰਘੀ ਸਰਕਾਰ ਦੇ ‘ਕੋਵਿਡ ਸੇਫ ਆਸਟਰੇਲੀਆ ਵਿੱਚ ਰੋਡਮੈਪ’ ਦੇ ਤੀਜੇ ਪੜਾਅ ਅਧੀਨ ਘੋਸ਼ਣਾ ਕੀਤੀ ਹੈ ਕਿ ਉਹ ਅੰਤਰਰਾਸ਼ਟਰੀ ਪਾੜ੍ਹਿਆਂ ਲਈ ਸਰਹੱਦੀ ਪਾਬੰਦੀਆਂ ਨੂੰ ਹਟਾਉਦੇ ਹੋਏ ਵਿਦਿਆਰਥੀਆਂ ਨੂੰ ਜੁਲਾਈ ਦੇ ਸ਼ੁਰੂ ਵਿੱਚ ਹੀ ਆਸਟਰੇਲੀਆ ਵਾਪਸ ਆਉਣ ਦਾ ਸੱਦਾ ਦੇ ਸਕਦੀ ਹੈ। ਪ੍ਰਧਾਨ ਮੰਤਰੀ ਦੇ ਇਸ ਤਾਜ਼ਾ ਰਾਸ਼ਟਰੀContinue Reading

ਉਪ ਰਾਸ਼ਟਰਪਤੀ ਦੀ ਬੁਲਾਰਨ ਵੀ ਕੋਰੋਨਾ ਪੀੜਤ ਨਿਕਲੀ। ਅਮਰੀਕਾ ਦੀ ਖੁਫ਼ੀਆ ਸੇਵਾ ਦੇ 11 ਮੁਲਾਜ਼ਮਾਂ ਨੂੰ ਕੋਰੋਨਾ,60 ਨੂੰ ਏਕਾਂਤਵਾਸ ਵਿਚ ਭੇਜਿਆ ਦੂਸਰੀ ਵਾਰ ਵੀ ਟਰੰਪ ਦਾ ਟੈਸਟ ਨੈਗੇਟਿਵ ਆਇਆ। ਵਾਸ਼ਿੰਗਟਨ (ਹੁਸਨ ਲੜੋਆ ਬੰਗਾ)– ਅਮਰੀਕਾ ਵਿਚ ਕੋਰੋਨਾ ਮਹਾਮਾਰੀ ਨਾਲ ਪਿਛਲੇ 24 ਘੰਟਿਆਂ ਦੌਰਾਨ 1409 ਵਿਅਕਤੀ ਮੌਤ ਦੇ ਮੂੰਹ ਵਿਚ ਜਾ ਪਏContinue Reading