ਨਾਭਾ ਵਿੱਖੇ ਪ੍ਰਵਾਸੀ ਤੇ ਉਸਦੀ ਗਰਭਵਤੀ ਪਤਨੀ ਨੂੰ ਬੁਰੀ ਤਰਾਂ ਕੁੱਟਿਆ ਸਭ ਕੈਮਰੇ ‘ਚ ਕੈਦ।
ਨਾਭਾ (ਤਰੁਣ ਮਹਿਤਾਂ) ਕਰਫਿਊ ਦੌਰਾਨ ਨਾਭਾ ਦੇ ਅਲਹੌਰਾਂ ਗੇਟ ਵਿੱਚ ਦਿਨ ਦਿਹਾੜੇ ਪ੍ਰਵਾਸੀ ਮਜ਼ਦੂਰ ਪਿੰਕੂ ਅਤੇ ਉਸ ਦੀ ਗਰਭਵਤੀ ਪਤਨੀ ਨਾਲ ਸ਼ਹਿਰ ਦੇ ਦੋ ਵਿਅਕਤੀਆਂ ਵੱਲੋਂ ਗੁੰਡਾਗਰਦੀ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ। ਪਿੰਕੂ ਨਾਭਾ ਦੇ ਵਿੱਚ 35 ਸਾਲ ਤੋਂ ਲਗਾਤਾਰ ਆਪਣੇ ਪਰਿਵਾਰ ਸਮੇਤ ਨਾਭਾ ਸ਼ਹਿਰ ਵਿੱਚ ਰਹਿ ਰਿਹਾContinue Reading






























