ਝੋਨੇ ਦੀ ਬੀਜਾਈ ਲਈ ਦੁਸਰੇ ਸੂਬਿਆ ਵਿਚੋ ਮਜਦੂਰ ਲਿਆਉਣ ਦਾ ਪ੍ਰਬੰਧ ਸਰਕਾਰ ਕਰੇ- ਲਖਵੀਰ ਰਾਏ
ਫਤਿਹਗੜ੍ਹ ਸਾਹਿਬ (ਸੂਦ)-ਕੋਰੋਨਾਂ ਮਹਾਮਾਰੀ ਕਰਕੇ ਪੁਰੀ ਦੁਨੀਆ ਲਾਕਡਾਉਨ ਹੈ ਅਤੇ ਹਰੇਕ ਵਿਅਕਤੀ ਆਪਣੇ ਗਰ ਨੂੰ ਜਾਣ ਲਈ ਸਾਧਨ ਜੁਟਾ ਰਿਹਾ ਹੈ। ਇਸੇ ਤਰਾਂ ਪੰਜਾਬ ਵਿਚੋ ਫੈਕਟਰੀਆਂ ਵਿਚ ਕਰਦੇ ਮਜਦੂਰ ਲੱਖਾ ਦੀ ਤਾਦਾਦ ਵਿਚ ਆਪਣੇ ਘਰਾ ਨੂੰ ਜਾ ਰਹੇ ਹਨ, ਪਰ ਦੁਸਰੇ ਪਾਸੇ ਫਸਲ ਦੀ ਬੀਜਾਈ ਕਰਨ ਵਾਲੇ ਮਜਦੂਰ ਦੁਸਰੇ ਸੂਬਿਆContinue Reading






























