ਅਮਰੀਕੀ ਰਾਸ਼ਟਰਪਤੀ ਨੇ ਰਸਮੀ ਤੌਰ ‘ਤੇ ਵਿਸ਼ਵ ਸਿਹਤ ਸੰਗਠਨ ਨਾਲੋਂ ਨਾਤਾ ਤੋੜਿਆ, ਹੌਂਗਕਾਂਗ ਦਾ ਵਿਸ਼ੇਸ਼ ਰੁੱਤਬਾ ਖਤਮ।
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਸਮੀ ਤੌਰ ‘ਤੇ ਵਿਸ਼ਵ ਸਿਹਤ ਸੰਗਠਨ ਨਾਲੋਂ ਸਬੰਧ ਤੋੜਨ ਦਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਕਿ ਚੀਨ ਹਰ ਸਾਲ 4 ਕਰੋੜ ਡਾਲਰ ਦਿੰਦਾ ਹੈ ਤੇ ਉਸ ਦਾ ਵਿਸ਼ਵ ਸਿਹਤ ਸੰਗਠਨ ਉਪਰ ਮੁਕੰਮਲ ਨਿਯੰਤਰਣ ਹੈ ਜਦ ਕਿ ਅਮਰੀਕਾ ਪ੍ਰਤੀ ਸਾਲContinue Reading






























