ਐਡਵੋਕੇਟ ਮੁਨੀਸ਼ ਖੰਨਾ ਤੇ ਲਾਡੀ ਮਾਨ ‘ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਦੀ ਜਾਂਚ ਲਈ ਕ੍ਰਾਈਮ ਬ੍ਰਾਂਚ ਦੇ ਏਸੀਪੀ ਪੁੱਜੇ ਖੰਨਾ
ਵਾਰਦਾਤ ਵਾਲੀ ਥਾਂ ਦਾ ਦੌਰਾ ਕਰਕੇ ਕੀਤੀ ਪੁਛਗਿੱਛ ਖੰਨਾ (ਪਰਮਜੀਤ ਸਿੰਘ ਧੀਮਾਨ) : ਸਥਾਨਕ ਜੀ. ਟੀ. ਬੀ. ਮਾਰਕੀਟ ਵਿਚ ਪਿਛਲੇ ਸਾਲ ਸੀਨੀਅਰ ਕਾਂਗਰਸੀ ਆਗੂ ਤੇ ਐਡਵੋਕੇਟ ਮੁਨੀਸ਼ ਖੰਨਾ ਅਤੇ ਰਣਬੀਰ ਸਿੰਘ ਮਾਨ (ਲਾਡੀ) ‘ਤੇ ਹੋਏ ਜਾਨਲੇਵਾ ਹਮਲੇ ਦੇ ਸਬੰਧ ਵਿਚ ਅੱਜ ਕ੍ਰਾਈਮ ਬ੍ਰਾਂਚ ਲੁਧਿਆਣਾ ਦੇ ਏ. ਸੀ. ਪੀ. ਐਮ. ਐਸ.Continue Reading






























