ਪੰਜਾਬ ਦੇ ਲੋਕਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਬਸਪਾ ਦੀ ਸਰਕਾਰ ਬਣਾਉਣ ਲਈ ਪੰਜਾਬੀ ਆਉਣ ਅੱਗੇ : ਚੰਨੀ
ਖੰਨਾ (ਪਰਮਜੀਤ ਸਿੰਘ ਧੀਮਾਨ) : ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਹਮੇਸ਼ਾ ਹੀ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਧੌਖਾ ਕਰਦੀਆਂ ਆ ਰਹੀਆਂ ਹਨ, ਪਹਿਲਾਂ ਤਾਂ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਵੱਡੇ-ਵੱਡੇ ਲੋਨ, ਲਿਮਟਾਂ ਦੇ ਕੇ ਉਨ੍ਹਾਂ ‘ਤੇ ਵਜ਼ਨ ਪਾਇਆ ਜਾਂਦਾ ਹੈ ਫਿਰ ਉਹਨਾਂ ਨੂੰ ਜਿਹੜੇ ਨਕਲੀ ਬੀਜ, ਸਪਰੇਅ ਅਤੇ ਖਾਦਾਂ ਦੇ ਕੇ ਉਨ੍ਹਾਂContinue Reading






























