ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਨੇ ਆਲਾ ਅਧਿਕਾਰੀਆਂ ਦੇ ਦਫਤਰਾਂ ਅੱਗੇ ਦਿੱਤਾ ਧਰਨਾ
ਪਟਿਆਲਾ (ਅਰਵਿੰਦਰ ਜੋਸ਼ਨ) ਜੂਨ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (ਸਬ ਕਮੇਟੀ ਜੰਗਲਾਤ/ਜੰਗਲਾਤ ਨਿਗਮ) ਦਿਹਾੜੀਦਾਰ ਕਰਮੀਆਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ, ਤਰੱਕੀਆਂ ਦੇ ਮੌਕੇ ਪੈਦਾ ਕਰਨ, ਕੋਵਿਡ—19 ਦੀ ਮਹਾਂਮਾਰੀ ਦੌਰਾਨ ਵਰਕਰਾਂ ਨੂੰ ਲੋੜੀਦੀਆਂ ਸਹੂਲਤਾਂ ਦੇਣ ਲੰਮੇ ਸਮੇਂ ਤੋਂ ਜੰਗਲਾਤ ਤੇ ਜੰਗਲਾਤ ਨਿਗਮ ਵਿਚਲੀਆਂ ਮੰਗਾਂ ਅਤੇ ਵਰਕਰਾਂ ਨੂੰ ਹਰ ਮਹੀਨੇ ਤਨਖਾਹਾਂContinue Reading






























