ਮੈਂਬਰ ਇੰਨਵੈਸਟਮੈਂਟ ਗਰੁੱਪ‘ ਡੈਲਸ ਦੇ ਮੈਂਬਰਾਂ ਦੀ ਹੋਈ ਮੀਟਿੰਗ
ਡੈਲਸ, ਟੈਕਸਸ (ਕੁਲਵੰਤ ਧਾਲੀਆਂ/ ਨੀਟਾ ਮਾਛੀਕੇ): ਅਮਰੀਕਾ ਦੀ ਸਟੇਟ ਟੈਕਸਸ ਦੇ ਸ਼ਹਿਰ ਡੈਲਸ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ “ਮੈਂਬਰ ਇੰਨਵੈਸਟਮੈਂਟ ਗਰੁੱਪ” ਦੇ ਪੱਤਵੰਤੇ ਸੱਜਣਾ ਦੀ ਮੀਟਿੰਗ ਹੋਈ। ਜਿਸ ਵਿੱਚ ਆਪਣੇ ਕੰਮ-ਕਾਰ ਦੇ ਵਿਉਪਾਰਕ ਧੰਦਿਆਂ ਵਿੱਚ ਨਿਵੇਸ਼ (Investment) ਕਰਨ ਦੇ ਨਾਲ-ਨਾਲ ਲੋਕ ਭਲਾਈ ਦੇ ਕੰਮਾ ਵਿੱਚ ਵੱਧ ਕੇ ਹਿੱਸਾ ਲੈਣ ਬਾਰੇContinue Reading






























