News (Page 416)

ਨਾਭਾ/ਪਟਿਆਲਾ (ਤਰੁਣ ਮਹਿਤਾ) ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ‘ਚ ਕੋਵਿਡ-19 ਸਬੰਧੀਂ ਪੈਦਾ ਹੋਈ ਤਾਜਾ ਸਥਿਤੀ ਦੀ ਸਮੀਖਿਆ ਕਰਦਿਆਂ ਇਸ ਨਾਲ ਨਜਿੱਠਣ ਲਈ ਨਵੀਂ ਰਣਨੀਤੀ ਤਿਆਰ ਕੀਤੀ ਹੈ।ਅੱਜ ਇੱਥੇ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ, ਵਧੀਕ ਡਿਪਟੀ ਕਮਿਸ਼ਨਰ (ਜ)Continue Reading

ਮਿਸ਼ਨ ਫਤਿਹ ਦੇ ਤਹਿਤ ਬਿਮਾਰੀ ਤੋਂ ਠੀਕ ਹੋਏ ਲੋਕ ਵੱਧ ਚੜ੍ਹ ਕੇ PLASMA DONATE ਕਰਨ ਅਤੇ ਹੋਰਾਂ ਨੂੰ ਵੀ  ਤਾਂ ਜੋਂ ਕੋਰੋਨਾ ਪੀੜਤ ਲੋਕਾਂ ਦੀ ਮਦਦ ਹੋ ਸਕੇ: ਐਸ.ਐਸ.ਪੀ ਪਟਿਆਲ਼ਾ ਪਟਿਆਲਾ/ ਰਾਜਪੁਰਾ ( ਤਰੁਣ ਮਹਿਤਾ) ਰੋਟਰੀ ਕਲੱਬ ਰਾਜਪੁਰਾ, ਪਟਿਆਲ਼ਾ ਦੇ ਪ੍ਰੈਜ਼ੀਡੈਂਟ ਸ਼੍ਰੀ ਰਾਕੇਸ਼ ਮਹਿਤਾ ਵੱਲੋਂ ਕਰੋਨਾ ਯੋਧਿਆਂ ਨੂੰ  ਕਰਨ ਲਈContinue Reading

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)– ਸਨ ਗੈਬਰੀਏਲ ਵਿਚ ਤੜਕਸਾਰ ਲੱਗੀ ਅੱਗ ਨਾਲ ਇਕ 250 ਸਾਲ ਪੁਰਾਣਾ ਚਰਚ ਬੁਰੀ ਤਰਾਂ ਸੜ ਗਿਆ। ਇਸ ਚਰਚ ਦੀ 250 ਵੀਂ ਵਰੇ ਗੰਢ ਮਨਾਉਣ ਲਈ ਇਸ ਦਾ ਨਵੀਨੀਕਰਨ ਕੀਤਾ ਜਾ ਰਿਹਾ ਸੀ। ਚਰਚ ਦੀ ਛੱਤ ਤੇ ਜਿਆਦਾਤਰ ਅੰਦਰਲਾ ਹਿੱਸਾ ਸੜ ਕੇ ਸਵਾਹ ਹੋ ਗਿਆ। ਅੱਗ ਬੁਝਾਊContinue Reading

ਮੈਕਏਲਨ (ਹੁਸਨ ਲੜੋਆ ਬੰਗਾ)– ਦੱਖਣੀ ਟੈਕਸਸ ਵਿਚ ਦੋ ਪੁਲਿਸ ਅਧਿਕਾਰੀਆਂ ਦੀ ਗੋਲੀਆਂ ਮਾਰਕੇ ਉਸ ਵੇਲੇ ਹੱਤਿਆ ਕਰ ਦਿੱਤੀ ਜਦ ਉਹ ਇਕ ਐਮਰਜੈਂਸੀ ਫੋਨ ਆਉਣ ‘ਤੇ ਮੌਕੇ ਉਪਰ ਜਾ ਰਹੇ ਸਨ। ਜਨਤਿਕ ਸੁਰੱਖਿਆ ਵਿਭਾਗ ਦੇ ਬੁਲਾਰੇ ਲੈਫਟੀਨੈਂਟ ਕ੍ਰਿਸਟੋਫਰ ਓਲੀਵਰੇਜ਼ ਨੇ ਦਸਿਆ ਕਿ ਪੁਲਿਸ ਅਫਸਰਾਂ ਨੂੰ ਮੈਕਏਲਨ ਸ਼ਹਿਰ ਦੇ ਦੱਖਣ ਵਿਚ ਗੋਲੀContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 33,55,0000 ਤੋਂ ਪਾਰ ਹੋ ਜਾਣ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਫੌਜੀ ਹਸਪਤਾਲ ਦੇ ਦੌਰੇ ਦੌਰਾਨ ਮਾਸਕ ਪਹਿਨੇ ਹੋਏ ਨਜਰ ਆਏ। ਉਨਾਂ ਨੇ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਜਨਤਿਕ ਤੌਰ ‘ਤੇ ਮਾਸਕ ਪਾਇਆ। ਰਾਸ਼ਟਰਪਤੀ ਵਾਲਟਰ ਰੀਡ ਨੈਸ਼ਨਲContinue Reading

ਬਰਨਾਲਾ (ਬਲਵੰਤ ਸਿੰਘ ਸਿੱਧੂ ) : ਬਰਨਾਲਾ ਜਿ਼ਲੇ ‘ਚ ਅੱਜ ਸਿਹਤ ਵਿਭਾਗ ਸਬੰਧਿਤ ਦੋ ਜਣੇ ਕੋਰੋਨਾ ਪਾਜੇਟਿਵ ਪਾਏ ਹਨ। ਸਿਵਲ ਸਰਜਨ ਗੁਰਿੰਦਰਬੀਰ ਸਿੰਘ ਦੇ ਦੱਸਣ ਮੁਤਾਬਿਕ ਦੋਵੇਂ ਜਣੇ ਸਿਹਤ ਕਰਮੀ ਹਨ, ਜਿਹਨਾਂ ਵਿੱਚ ਬਰਨਾਲਾ ਨਾਲ ਸਬੰਧਿਤ ਇੱਕ ਸਟਾਫ ਨਰਸ ਹੈ, ਜੋ ਟੀ.ਬੀ ਹਸਪਤਾਲ ਪਟਿਆਲਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੀ ਹੈContinue Reading

ਅੰਮ੍ਰਿਤਸਰ (ਮੀਡੀਆ ਬਿਊਰੋ) ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਕਰੋਨਾ ਮੁਕਤ ਬਣਾਉਂਣ ਲਈ ਮਿਸ਼ਨ ਫਤਿਹ ਚਲਾਇਆ ਜਾ ਰਿਹਾ ਹੈ , ਜਿਸ ਅਧੀਨ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਵਾਈਰਸ ਤੋਂ ਬਚਾਅ ਲਈ ਜਾਗਰੁਕ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਕਿਸ ਤਰ੍ਹਾਂ ਕੋਵਾ ਐਪ ਡਾਊਨਲੋਡ ਕਰਕੇ ਕਿ ਕਿਸ ਤਰ੍ਹਾ ਅਸੀਂ ਹਦਾਇਤਾਂ ਦੀContinue Reading