News (Page 410)

ਨਾਭਾ (ਤਰੁਣ ਮਹਿਤਾ) ਸਾਬਕਾ ਪ੍ਰਧਾਨ ਰਜਨੀ੍ਹ ਮਿੱਤਲ ਸ਼ੈਟੀ  ਦੀ ਅਗਵਾਈ ਵਿੱਚ ਸਫਾਈ ਸੇਵਕਾ ਦੀ ਹੋਸਲਾ ਅਫਜਾਈ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ| ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ| ਇਸ ਮੋਕੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ”ਆਪਣੇ ਬੱਚੇ ਨੂੰ ਮਾਸਕ ਪਾਉਣਾ ਤੇ ਮਾਸਕ ਦੇ ਕਪੜੇ ਨੂੰ ਬਿਨਾਂ ਹੱਥ ਲਾਇਆਂ ਲਾਹੁਣਾ ਸਿਖਾਇਆ ਜਾਵੇ। ਦੁਪਹਿਰ ਦੇ ਖਾਣੇ ਵਕਤ ਮਾਸਕ ਨੂੰ ਵਿਸ਼ੇਸ਼ ਪਲਾਸਟਿਕ ਬੈਗ ਵਿਚ ਪਾਇਆ ਜਾਵੇ।” ਇਹ ਸੁਝਾਅ ਇਸ ਪੱਤਝੜ ਰੁੱਤੇ ਸਕੂਲ ਖੁਲਣ ਦੀ ਸੰਭਾਵਨਾ ਦੇ ਮੱਦੇਨਜਰ ‘ਸੈਂਟਰ ਫਾਰ ਡਸੀਜ਼ ਕੰਟਰੋਲ’ (ਸੀ.ਡੀ.ਸੀ) ਵੱਲੋਂ ਸਕੂਲਾਂContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—ਕੋਵਿਡ-19 ਦੇ ਹਲਕੇ ਤੇ ਦਰਮਿਆਨੇ ਲੱਛਣਾਂ ਵਾਲਿਆਂ ਨੂੰ 10 ਦਿਨਾਂ ਤੋਂ ਵਧ ਇਕਾਂਤਵਾਸ ਵਿਚ ਰਖਣ ਦੀ ਲੋੜ ਨਹੀਂ ਹੈ। ਅਮਰੀਕਾ ਦੇ ‘ਸੈਂਟਰ ਫਾਰ ਡਸੀਜ਼ ਕੰਟਰੋਲ’ (ਸੀ.ਡੀ.ਸੀ) ਨੇ ਆਪਣੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਹੈ ਕਿ ਅਜਿਹੇ ਵਿਅਕਤੀਆਂ ਨੂੰ ਕੰਮ ਉਪਰ ਜਾਣ ਲਈ ਦੁਬਾਰਾ ਟੈਸਟ ਕਰਵਾਉਣ ਦੀ ਲੋੜ ਨਹੀਂContinue Reading

ਫੈਸਲੇ ਬਾਬਤ ਸਿਆਸੀ ਧਿਰਾਂ ‘ਚ ਮੱਤਭੇਦ ਬੇਰੁਜ਼ਗਾਰੀ ਦੀ ਦਰ 7.4 ਪ੍ਰਤੀਸ਼ਤ ਤੱਕ ਅੱਪੜੀ ਬ੍ਰਿਸਬੇਨ (ਹਰਜੀਤ ਲਸਾੜਾ) ਆਸਟ੍ਰੇਲਿਆਈ ਸੰਘੀ ਸਰਕਾਰ ਨੇ ਕਰੋਨਾ ਮਹਾਂਮਾਰੀ ਦੌਰਾਨ ਵਿੱਤੀ ਸਹਾਇਤਾ ਲਈ ਜੌਬਕੀਪਰ ਅਤੇ ਜੌਬਸੀਕਰ ਅਦਾਇਗੀਆਂ ‘ਚ ਸ਼ਰਤਾਂ ਨਾਲ ਵਾਧਾ ਅਤੇ ਦਰਾਂ ‘ਚ ਕਟੌਤੀ ਕੀਤੀ ਹੈ। ਹੁਣ ਜੌਬਕੀਪਰ ਸਬਸਿਡੀ ਅਗਲੇ ਸਾਲ ਮਾਰਚ ਤੱਕ ਜਾਰੀ ਰਹੇਗੀ, ਪਰContinue Reading

ਸ਼ਹਿਰ ਦੀ ਗਲੀ ਨੰਬਰ 5 ਤੇ 6 ਚੋਂ ਸਾਹਮਣੇ ਆਏ 2 ਮਰੀਜ਼ ਬਰਨਾਲਾ (ਬਲਵੰਤ ਸਿੰਘ ਸਿੱਧੂ) ਜਿਲ੍ਹੇ ਦੇ ਰਹਿਣ ਵਾਲੇ 4 ਹੋਰ ਕੋਰੋਨਾ ਦੇ ਸ਼ੱਕੀ ਮਰੀਜਾਂ ਦੀ ਰਿਪੋਰਟ ਪੌਜੇਟਿਵ ਆਈ ਹੈ। ਇੱਨ੍ਹਾਂ ਵਿੱਚ ਕੱਚਾ ਕਾਲਜ ਰੋਡ ਬਰਨਾਲਾ ਦੀ ਗਲੀ ਨੰਬਰ 5 ਅਤੇ 6 ਦੇ 2 ਮਰੀਜ਼ ਵੀ ਸ਼ਾਮਿਲ ਹਨ। ਜਦੋਂContinue Reading

ਐਸ ਐਮ ਉ ਨੇ ਕਿਹਾ ਐਸ ਪੀ ਨੂੰ ਕੀਤਾ ਹੋਮ ਕੋਆਰੰਨਟੀਨ ਬਰਨਾਲਾ (ਬਲਵੰਤ ਸਿੰਘ ਸਿੱਧੂ) ਜਿਲ੍ਹੇ ਦੇ ਐਸ ਪੀ ਡੀ ਸੁਖਦੇਵ ਸਿੰਘ ਵਿਰਕ ਦੀ ਰਿਪੋਰਟ ਅੱਜ ਕੋਰੋਨਾ ਪੌਜੇਟਿਵ ਆ ਗਈ ਹੈ। ਇਹ ਜਾਣਕਾਰੀ ਐਸ ਐਮ ਉ ਡਾਕਟਰ ਤਪਿੰਦਰਜੀਤ ਜੋਤੀ ਕੌਂਸਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਹੀ ਐਸ ਪੀ ਵਿਰਕContinue Reading

 ਨਾਭਾ (ਤਰੁਣ ਮਹਿਤਾ) ਮਸ਼ਹੂਰ ਗੈਂਗਸਟਰ ਨੀਟਾ ਦਿਓਲ ਨੂੰ ਅੱਜ ਸਦਰ ਨਾਭਾ ਦੀ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਲਿਆਂਦਾ ਗਿਆ। ਇਸ ਮੌਕੇ  ਉਸ ਦਾ ਨਾਭਾ ਦੇ ਸਿਵਲ ਹਸਪਤਾਲ ਵਿਖੇ ਡਾਕਟਰੀ ਮੁਆਇਨਾ ਹੋਇਆ। ਦੂਜੇ ਪਾਸੇ, ਗੈਂਗਸਟਰ ਨੀਟਾ ਦਿਓਲ ਦੀ ਅਦਾਲਤ ਵਿੱਚ ਪੇਸ਼ ਹੋਏ ਨੀਟਾ ਦਿਓਲ ਦੇ ਵਕੀਲ ਹਰਪ੍ਰੀਤ ਸਿੰਘ ਨੋਟੀ ਨੇ ਮੀਡੀਆ ਨੂੰContinue Reading

ਤਿੰਨ ਅਸਲੀ ਕਿੰਨਰਾ ਨੇ ਨਕਲੀ ਕਿੰਨਰ ਨੂੰ ਦਬੋਚਿਆ, ਸ਼ਰੇਆਮ ਚੌਕ ਵਿੱਚ ਕੀਤਾ ਚਾੜਿਆ ਕੁਟਾਪਾ ਨਾਭਾ ( ਤਰੁਣ ਮਹਿਤਾ ) ਪੰਜਾਬ ਵਿੱਚ ਨਕਲੀ ਕਿੰਨਰਾ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ ਤੇ ਇਨਾਂ  ਦੀਆਂ  ਆਪਸੀਆ ਲੜਾਈਆਂ ਵੀ ਹੁੰਦੀਆਂ ਰਹਿੰਦੀਆਂ  ਹਨ । ਇਸ ਤਰਾਂ  ਦੇ ਕਈ ਮਾਮਲੇ ਪਿਛਲੇ ਦਿਨਾਂ ਵਿੱਚ ਪਟਿਆਲਾ ਵਿਖੇContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਲੰਘੇ ਦਿਨ ਕੋਰੋਨਾਵਾਇਰਸ ਨੇ ਇਕ ਵਾਰ ਫਿਰ ਆਪਣਾ ਮਾਰੂ ਅਸਰ ਵਿਖਾਉਂਦਿਆਂ 1000 ਤੋਂ ਵਧ ਲੋਕਾਂ ਦੀ ਜਾਨ ਲੈ ਲਈ ਜਦ ਕਿ 63000 ਤੋਂ ਵਧ ਨਵੇਂ ਵਿਅਕਤੀ ਪਾਜ਼ਟਿਵ ਆਏ ਹਨ ਜਿਨਾਂ ਵਿਚੋਂ 59000 ਨੂੰ ਹਸਪਤਾਲਾਂ ਵਿਚ ਭਰਤੀ ਕੀਤਾ ਗਿਆ ਹੈ। ਇਕੱਲੇ ਫਲੋਰੀਡਾ ਰਾਜ ਵਿਚ 5000 ਪਾਜ਼ਟਿਵ ਮਾਮਲੇContinue Reading

ਅਮਰੀਕੀ ਮਾਸਕ ਪਾਉਣ ਤੇ ਬਾਰਾਂ ਤੋਂ ਦੂਰ ਰਹਿਣ। ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਖਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਕੋਰੋਨਾਵਾਇਰਸ ਹੋਰ ਫੈਲਣ ਦੀ ਸੰਭਾਵਨਾ ਹੈ ਤੇ ਸਥਿੱਤੀ ਵਿਚ ਸੁਧਾਰ ਆਉਣ ਤੋਂ ਪਹਿਲਾਂ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ। ਕੋਰੋਨਾ ਵਾਇਰਸ ਦੇ ਫੈਲਣ ਨੂੰ ਪਹਿਲਾਂ ਹਲਕੇ ਢੰਗ ਨਾਲContinue Reading