ਕੁਲਜੀਤ ਸਿੰਘ ਸਰਹਾਲ ਦਾ ਅਮਰੀਕਾ ਪੁੱਜਣ ਤੇ ਨਿੱਘਾ ਸਵਾਗਤ
ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਸਵਰਗੀ ਸ. ਬਲਵੰਤ ਸਿੰਘ ਸਰਹਾਲ ਦੇ ਸਪੁੱਤਰ ਕੁਲਜੀਤ ਸਿੰਘ ਸਰਹਾਲ ਵਾਇਸ ਚੇਅਰਮੈਨ ਪੰਚਾਇਤ ਸੰਮਤੀ ਔੜ ਤੇ ਸੀਨੀਅਰ ਅਕਾਲੀ ਲੀਡਰ ਦਾ ਅਮਰੀਕਾ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਕੁੱਝ ਦਿਨਾਂ ਲਈ ਜਰੂਰੀ ਪਰਿਵਾਰਕ ਰੁਝੇਵਿਆਂ ਲਈ ਅਮਰੀਕਾ ਪੁੱਜੇ ਕੁਲਜੀਤ ਸਿੰਘ ਸਰਹਾਲ ਨੇContinue Reading






























