ਗੋਲੀ ਚੱਲਣ ਉਪਰੰਤ ਵਾਈਟ ਹਾਊਸ ਨੂੰ ਕੀਤਾ ਸੀਲ, ਟਰੰਪ ਨੂੰ ਪ੍ਰੈਸ ਕਾਨਫਰੰਸ ਵਿਚਾਲੇ ਛੱਡਣੀ ਪਈ
ਇਕ ਸ਼ੱਕੀ ਗੰਭੀਰ ਜ਼ਖਮੀ ਵਾਸ਼ਿਗੰਟਨ (ਹੁਸਨ ਲੜੋਆ ਬੰਗਾ)– ਵਾਈਟ ਹਾਊਸ ਨੇੜੇ ਗੋਲੀ ਚੱਲਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੁਰੱਖਿਆ ਗਾਰਡਾਂ ਵੱਲੋਂ ਸੁਰੱਖਿਅਤ ਥਾਂ ‘ਤੇ ਲਿਜਾਇਆ ਗਿਆ ਤੇ ਵਾਈਟ ਹਾਊਸ ਸੀਲ ਕਰ ਦਿੱਤਾ ਗਿਆ। ਰਾਸ਼ਟਰਪਤੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਜਦੋਂ ਗੁਪਤ ਸੇਵਾ ਦਾ ਇਕ ਅਧਿਕਾਰੀ ਉਨਾਂ ਨੂੰ ਵਾਈਟContinue Reading






























