ਅਮਰੀਕਾ ਵਿੱਚ ਟਰੱਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ
ਅਮਰੀਕਾ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ– ਅਮਰੀਕਾ ਤੋਂ ਇੱਕ ਤੋਂ ਬਾਅਦ ਇੱਕ ਉਦਾਸ ਕਰਨ ਵਾਲੀਆ ਖ਼ਬਰਾਂ ਆ ਰਹੀਆ ਹਨ। ਇੱਥੇ ਬੰਦਾ ਪੈਸੇ ਖਰਚਕੇ ਚੰਗੇ ਭਵਿੱਖ ਦੀ ਤਲਾਸ਼ ਵਿੇਚ ਰੋਜੀ-ਰੋਟੀ ਕਮਾਉਣ ਲਈ ਅਮਰੀਕਾ ਆਉਦਾ ਹੈ। ਲੇਕਿਨ ਜਦੋਂ ਬੰਦਾ ਇੱਥੋ ਲਾਸ਼ ਬਣਕੇ ਡੱਬੇ ਵਿੇਚ ਪੈਕੇ ਆਪਣੇ ਮੁੱਲਕ ਪਹੁੰਚਦਾ ਹੈ ‘ਤਾਂ ਉਸContinue Reading






























