ਲੁਜੀਆਨਾ ਰਾਜ ਵਿਚ ਸਮੁੰਦਰੀ ਤੂਫ਼ਾਨ ਨੇ ਮਚਾਈ ਤਬਾਹੀ, 14 ਮੌਤਾਂ
ਲੱਖਾਂ ਲੋਕ ਬਿਨਾਂ ਬਿਜਲੀ ਰਹਿਣ ਲਈ ਮਜ਼ਬੂਰ ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਲੁਜੀਆਨਾ ਰਾਜ ਵਿਚ ਆਏ ਲਾਰਾ ਸਮੁੰਦਰੀ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ । ਬਿਜਲੀ ਦੀ ਸਪਲਾਈ ਠੱਪ ਪਈ ਹੈ ਜਿਸ ਨੂੰ ਠੀਕ ਕਰਨ ਲਈ ਕਾਫੀ ਸਮਾਂ ਲੱਗ ਸਕਦਾ ਹੈ। ਲੁਜੀਆਨਾ ਸਿਹਤ ਵਿਭਾਗ ਅਨੁਸਾਰ ਇਕ 57 ਸਾਲਾ ਵਿਅਕਤੀContinue Reading






























