ਕਮਿਊਨਿਸਟ ਪਾਰਟੀਆਂ ਵੱਲੋ ਮੋਦੀ ਸਰਕਾਰ ਵੱਲੋ ਕੀਤੇ ਜਾ ਰਹੇ ਫਾਸ਼ੀਵਾਦੀ ਹਮਲਿਆਂ ਨੂੰ ਠੱਲ੍ਹ ਪਾਉਣ ਲਈ ਵਿਸ਼ਾਲ ਰੈਲੀ ਕੀਤੀ
ਅੰਮ੍ਰਿਤਸਰ (ਮੀਡੀਆ ਬਿਊਰੋ) ਕਮਿਊਨਿਸਟ ਪਾਰਟੀਆਂ ਵੱਲੋ ਅੱਜ ਇੱਥੇ ਸੰਵਿਧਾਨਿਕ ਹੱਕਾਂ, ਅਵਾਜ਼ ਤੇ ਬੋਲਣ ਦੇ ਮੂਲ ਅਧਿਕਾਰ ਵਜੋ ਦਿੱਤੀ ਅਜ਼ਾਦੀ ਤੇ ਮੋਦੀ ਸਰਕਾਰ ਵੱਲੋ ਕੀਤੇ ਜਾ ਰਹੇ ਫਾਸ਼ੀਵਾਦੀ ਹਮਲਿਆਂ ਨੂੰ ਠੱਲ੍ਹ ਪਾਉਣ ਲਈ ਵਿਸ਼ਾਲ ਰੈਲੀ ਕੀਤੀ ਗਈ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕੰਪਨੀ ਬਾਗ ਵਿਖੇ ਵਿਸ਼ਾਲ ਰੈਲੀ ਦੀ ਪ੍ਰਧਾਨਗੀ ਕਾ. ਵਿਜੇContinue Reading






























