ਸੋ੍ਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ੍ਰੀ ਕਬੀਰ ਦਾਸ ਜੀ ਦੇ ਸਪੁੱਤਰ ਸ. ਵਿਕਰਮਜੀਤ ਸਿੰਘ ਚੋਹਾਨ ਨੇ ਹਲਕਾਂ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ
ਨਾਭਾ (ਤਰੁਣ ਮਹਿਤਾਂ) ਦੇ ਸੋ੍ਮਣੀ ਅਕਾਲੀ ਦਲ ਦਫਤਰ ਵਿਖੇ ਹਲਕਾ ਇੰਚਾਰਜ ਸ੍ਰੀ ਕਬੀਰ ਦਾਸ ਜੀ ਦੇ ਸਪੁੱਤਰ ਸ ਵਿਕਰਮਜੀਤ ਸਿੰਘ ਚੋਹਾਨ ਨੇ ਹਲਕਾਂ ਦੇ ਸੀਨੀਅਰ ਆਗੂ ਸਹਿਬਾਨ ਨਾਲ ਮੀਟਿੰਗ ਕੀਤੀ, ਮੀਟਿੰਗ ਵਿੱਚ ਸਾਰੇ ਹੀ ਆਗੂ ਸਹਿਬਾਨ ਨਾਲ ਵਿਚਾਰ ਵਿਟਾਦਰਾ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਸਾਨ ਹਿੱਤ ਪਿਆਰੇ ਹਨ, ਕਿਸਾਨੀContinue Reading






























