News (Page 378)

ਫਰਿਜ਼ਨੋ ,ਕੈਲੀਫੋਰਨੀਆਂ ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ – ਪਿਛਲੇ ਸਾਲ ਕੋਰੋਨਾਂ ਵਾਇਰਸ ਮਹਾਂਮਾਰੀ ਦੌਰਾਨ ਅਮਰੀਕਾ ਦਾ ਸੰਘਣੀ ਵਸੋਂ ਵਾਲਾ ਸੂਬਾ ਕੈਲੀਫੋਰਨੀਆਂ ਵੱਡੀ ਪੱਧਰ ‘ਤੇ ਪ੍ਰਭਾਵਿਤ ਹੋਇਆ ਹੈ। ਰਾਜ ਦੇ ਖੇਤਰਾਂ ਵਿੱਚ ਵਾਇਰਸ ਦੀ ਲਾਗ ਵਿੱਚ ਵਾਧੇ ਦੇ ਨਾਲ ਵੱਡੀ ਤਾਦਾਦ ਵਿੱਚ ਮੌਤਾਂ ਵੀ ਹੋਈਆਂ ਹਨ।ਕੋਰੋਨਾਂ ਵਾਇਰਸ ਮੌਤਾਂ ਦੇ ਹੋਏContinue Reading

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਕੋਰੋਨਾਂ ਵਾਇਰਸ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਨਿਊਯਾਰਕ ਇੱਕ ਮਿਲੀਅਨ ਤੋਂ ਵੱਧ ਕੋਵਿਡ -19 ਕੇਸਾਂ ਦਾ ਰਿਕਾਰਡ ਬਣਾਉਣ ਵਾਲਾ ਚੌਥਾ ਸੂਬਾ ਬਣ ਗਿਆ ਹੈ।ਸ਼ਨੀਵਾਰ ਤੱਕ, ਨਿਊਯਾਰਕ ਵਿੱਚ ਤਕਰੀਬਨ 1,014,044 ਵਾਇਰਸ ਦੇ ਪੁਸ਼ਟੀ ਕੀਤੇ ਹੋਏ ਕੇਸ ਦਰਜ਼ ਕੀਤੇ ਗਏ ਹਨ ਜਦਕਿ ਕੈਲੀਫੋਰਨੀਆਂ 2.3 ਮਿਲੀਅਨContinue Reading

‘ਨਿੱਕੇ ਨਿੱਕੇ ਤਾਰੇ’ ਅਤੇ ‘ਬੋਲ ਪਏ ਅਲਫਾਜ਼’ ਲੋਕ ਅਰਪਿਤ ਬ੍ਰਿਸਬੇਨ (ਹਰਜੀਤ ਲਸਾੜਾ) ਸੂਬਾ ਕੂਈਨਜ਼ਲੈਂਡ ਦੇ ਸ਼ਹਿਰ ਬ੍ਰਿਸਬਨ ਵਿਖੇ ਵੱਖ ਵੱਖ ਸਥਾਨਾਂ ‘ਤੇ ਕਰਵਾਏ ਸਾਹਤਿਕ ਸਮਾਗਮਾਂ ‘ਚ ਜਿੱਥੇ ਮਾਂ ਬੋਲੀ ਪੰਜਾਬੀ ਦੇ ਹਿਤੈਸ਼ੀਆਂ ਨੇ ਪੰਜਾਬੀ ਬੋਲੀ ਬਾਬਤ ਚਿੰਤਨ ਕੀਤਾ ਉੱਥੇ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਨਵੇਂ ਖੇਤੀ ਬਿੱਲਾਂ ਦੇ ਖ਼ਿਲਾਫ਼ ਸਮੂਹContinue Reading

ਖਾਲੜਾ (ਜਗਜੀਤ ਸਿੰਘ ਡੱਲ,ਭੁੱਲਰ) : ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਆਰਡੀਨੈਂਸ ਦੇ ਖਿਲਾਫ ਅੱਜ ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਅਮਰਕੋਟ ਦੀ ਦਾਣਾ ਮੰਡੀ ਵਿੱਚ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵੱਲੋਂ ਟਰੈਕਟਰ ਰੋਸ ਰੈਲੀ ਕੀਤੀ ਗਈ ਇਸ ਮੌਕੇ ਭੁੱਲਰ ਦੇ ਦਿਸ਼ਾ ਨਿਰਦੇਸ਼ਾ ਤੇ ਸਰਪੰਚContinue Reading

ਫਰਿਜ਼ਨੋ (ਕੈਲੇਫੋਰਨੀਆ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ – ਜਦੋਂ ਦੇ ਸੈਂਟਰ ਗੌਰਮਿੰਟ ਨੇ ਕਿਸਾਨ / ਮਜ਼ਦੂਰ ਵਿਰੋਧੀ ਬਿੱਲ ਪਾਸ ਕੀਤੇ ਹਨ ਓਦੋਂ ਤੋਂ ਹੀ ਪੰਜਾਬ, ਹਰਿਆਣਾ, ਯੂ.ਪੀ. ਆਦਿ ਸੂਬਿਆਂ ਵਿੱਚ ਕਿਸਾਨ ਮਜਦੂਰ ਸੰਘਰਸ਼ ਜ਼ੋਰ ਫੜ ਰਿਹਾ ਹੈ। ਇਸੇ ਸੰਘਰਸ਼ ਨੂੰ ਹੋਰ ਤਕੜਾ ਕਰਨ ਲਈ ਕੈਲੀਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਵਿਖੇ ਵੀContinue Reading

ਨਾਭਾ (ਤਰੁਣ ਮਹਿਤਾਂ) ਅੱਜ ਭਾਰਤੀਆਂ ਕਿਸਾਨ ਯੂਨੀਅਨ ਏਕਤਾਂ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ  ਹਰਮੇਲ ਸਿੰਘ ਤੂੰਗਾ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੀਆਂ ਕਿਸਾਨਂ ਮਾਰੂ ਗਲਤ ਨੀਤੀਆਂ ਦੇ ਖਿਲਾਫ  ਲੋਕਾਂ ਨੂੰ ਜਾਗਰੂਕ ਕਰਨ ਲਈ ਰੋਸ਼ ਪ੍ਰਦਰਸਨ ਕੀਤਾਂ ਗਿਆਂ, ਜੋ ਕਿ ਪਿੰਡ ਅਤੇ ਸ਼ਹਿਰ ਵਿੱਚੋ ਹੁੰਦਾ ਹੋਇਆਂ ਸਮਾਪਤ ਹੋਇਆਂ। ਇਸ ਮੋਕੇ ਪ੍ਰੈਸ ਨਾਲContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਕੋਰੋਨਾ ਵਾਇਰਸ ਨਾਲ 2 ਲੱਖ ਤੋਂ ਵਧ ਅਮਰੀਕੀਆਂ ਦੇ ਮਰ ਜਾਣ ਉਪਰ ਪਹਿਲੀ ਵਾਰ ਟਿਪਣੀ ਕਰਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਏਨੀਆਂ ਮੌਤਾਂ ਹੋਣੀਆਂ ਸ਼ਰਮਨਾਕ ਹੈ। ਉਨਾਂ ਏਨੀ ਤਾਦਾਦ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ‘ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਸ਼ਰਮ ਵਾਲੀ ਗੱਲ ਹੈ।Continue Reading

ਖਾਲੜਾ (ਜਗਜੀਤ ਸਿੰਘ ਡੱਲ,ਭੁੱਲਰ) ਹਲਕਾ ਖੇਮਕਰਨ ਦੇ ਪਿੰਡ ਡੱਲ ਵਿੱਚੋਂ ਅੱਜ ਸਰਦਾਰ ਵਿਰਸਾ ਸਿੰਘ ਵਲਟੋਹਾ ਸਾਬਕਾ ਐਮ ਐਲ ਏ ਹਲਕਾ ਖੇਮਕਰਨ ਦੇ ਦਿਸ਼ਾ ਨਿਰਦੇਸ਼ਾਂ ਤੇ ਪਰਮਜੀਤ ਸਿੰਘ ਡੱਲ ਦੀ ਅਗਵਾਈ ਵਿੱਚ ਮੋਦੀ ਸਰਕਾਰ ਦੇ ਆਰਡੀਨਸਾਂ ਦੇ ਖਿਲਾਫ਼ ਇੱਕ ਵੱਡਾ ਕਾਫ਼ਲਾ ਕਸਬਾ ਸੁਰਸਿੰਘ ਵਿਖੇ ਰਵਾਨਾ ਹੋਇਆ ਜਿਸ ਵਿੱਚ ਕਿਸਾਨ ਮਜ਼ਦੂਰ ਅਤੇContinue Reading

ਪੱਟੀ (ਜਗਜੀਤ ਸਿੰਘ ਡੱਲ,ਭੁੱਲਰ) ਬੀਤੇ ਕੱਲ੍ਹ ਪੱਟੀ ਸ਼ਹਿਰ ਦੇ ਖੇਮਕਰਨ ਰੋਡ ਤੇ ਸਥਿਤ ਤਾਜ ਪੈਲੇਸ ਅੰਦਰ ਜਿਸਮਫਰੋਸ਼ੀ ਦਾ ਧੰਦੇ ਕਰਦੇ ਛੇ ਜਣਿਆਂ ਨੂੰ ਸਥਾਨਕ ਪੁਲੀਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਪੁਲੀਸ ਵੱਲੋਂ ਤਾਜ ਹੋਟਲ ਅੰਦਰ ਗੁਪਤ ਸੂਚਨਾਂ ਦੇ ਅਧਾਰ ਤੇ ਛਾਪਾਮਾਰੀ ਕੀਤੀ ਗਈ, ਜਿੱਥੇ ਇਤਰਾਜਯੋਗ ਹਾਲਤ ‘ਚ ਕੁਝ ਲੋਕਾਂ ਨੂੰContinue Reading

ਹਾਂਡਾ ਇਮੇਜ ਗੱਡੀ ਤੇ ਲੱਗੀ ਹੋਈ ਨੰਬਰ ਪਲੇਟ ਫੇਕ ਪਾਈ ਗਈ ਖਾਲੜਾ (ਜਗਜੀਤ ਸਿੰਘ ਡੱਲ,ਭੁੱਲਰ) ਪੁਲਿਸ ਥਾਣਾ ਕੱਚਾ ਪੱਕਾ ਅੰਦਰ ਇੱਕ ਸ਼ੱਕੀ ਹਾਲਤ ਚ ਖੜ੍ਹੀ ਹਾਂਡਾ ਇਮੇਜ ਗੱਡੀ ਮਿਲਣ ਸਬੰਧੀ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਦਿਆਲਪੁਰਾ ਤੋਂ ਮੱਖੀ ਕਲਾਂ ਲਿੰਕ ਰੋਡ ਤੇ ਪਿੰਡ ਨਿੱਕੀ ਮੱਖੀ (ਮਰਗਿੰਦਪੁਰਾ) ਦੇ ਪੰਚਾਇਤੀ ਪਲਾਟਾContinue Reading