ਐਸ. ਸੀ ਕਮਿਸ਼ਨ ਵੱਲੋਂ ਪਿੰਡ ਉਲੱਦਣੀ ਦਾ ਵਿਵਾਦਿਤ ਮਾਮਲਾ ਨਿਬੇੜਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ
ਕਮੇਟੀ ਨੂੰ ਦੋਵਾਂ ਧਿਰਾਂ ਦਾ ਫ਼ੈਸਲਾ ਕਰਵਾ ਕੇ 15 ਦਿਨਾਂ ਅੰਦਰ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਨਵਾਂਸ਼ਹਿਰ/ਬਲਾਚੌਰ (ਏ-ਆਰ. ਆਰ. ਐੱਸ. ਸੰਧੂ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਗਿਆਨ ਚੰਦ ਅਤੇ ਪ੍ਰਭ ਦਿਆਲ ਵੱਲੋਂ ਜ਼ਿਲੇ ਦੇ ਪਿੰਡ ਉਲੱਦਣੀ ਦੇ ਵਿਵਾਦਿਤ ਮਾਮਲੇ ਸਬੰਧੀ ਪਿੰਡ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਮੈਂਬਰਾਂContinue Reading






























