ਅਮਰੀਕਾ: ਕੈਂਸਰ ‘ਤੇ ਕਾਬੂ ਪਾਉਣ ਤੋਂ ਬਾਅਦ, ਇੱਕ ਧੀ ਨੇ ਆਪਣੀ ਮਾਂ ਨਾਲ ਕੀਤੀ ਮਾਉਂਟ ਐਵਰੈਸਟ ਤੇ ਚੜ੍ਹਾਈ
ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਜਿੰਦਗੀ ਵਿੱਚ ਕੁੱਝ ਹਾਸਿਲ ਕਰਨ ਦਾ ਜਜਬਾ ਹੋਵੇ ਤਾਂ ਮਨੁੱਖ ਰੁਕਾਵਟਾਂ ਨੂੰ ਪਾਰ ਕਰਕੇ ਵੀ ਆਪਣੀ ਮੰਜਿਲ ਪ੍ਰਾਪਤ ਕਰ ਸਕਦਾ ਹੈ। ਅਜਿਹਾ ਹੀ ਇੱਕ ਕੰਮ ਅਮਰੀਕਾ ਦੇ ਓਕਲਾਹੋਮਾ ਦੀ ਇੱਕ ਲੜਕੀ ਨੇ ਕੀਤਾ ਹੈ। ਜਿਸਨੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਮਾਤ ਦੇਣ ਦੇContinue Reading






























