ਕੈਲੀਫੋਰਨੀਆ ਵਿਚ ਫਾਇਰ ਸਟੇਸ਼ਨ ‘ਤੇ ਗੋਲੀਬਾਰੀ, ਇਕ ਮੌਤ , ਇਕ ਜਖਮੀ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ (ਲਾਸ ਏਂਜਸਲ ਕਾਊਂਟੀ) ਦੇ ਇਕ ਫਾਇਰ ਸਟੇਸ਼ਨ ‘ਤੇ ਇਕ ਫਾਇਰਫਾਈਟਰ ਨੇ ਗੋਲੀਆਂ ਚਲਾ ਕੇ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਤੇ ਇਕ ਹੋਰ ਨੂੰ ਜਖਮੀ ਕਰ ਦਿੱਤਾ। ਸ਼ੱਕੀ ਦੋਸ਼ੀ ਘਟਨਾ ਨੂੰ ਅੰਜਾਮ ਦੇਣ ਸਮੇ ਡਿਊਟੀ ਉਪਰ ਨਹੀਂ ਸੀ। ਅਧਿਕਾਰੀਆਂ ਅਨੁਸਾਰ ਲਾਸ ਏਂਜਲਸ ਦੇ ਉਤਰ ਵਿਚContinue Reading






























