ਮੁਹੱਬਤ ਹੋਵੇ ਤਾਂ ਅਜਿਹੀ: ਵਿਆਹ ਤੋਂ ਦੋ ਦਿਨ ਬਾਅਦ ਪਤਨੀ ਦੀ ਦਰਿਆਦਿਲੀ, ਪਤੀ ਦੀ ਸਾਬਕਾ ਪਤਨੀ ਦੀ ਇੰਝ ਬਚਾਈ ਜਾਨ
ਫਲੋਰਿਡਾ(ਮੀਡੀਆ ਬਿਊਰੋ)-ਅਮਰੀਕੀ ਸੂਬੇ ਫਲੋਰਿਡਾ ‘ਚ ਅਜਿਹੀ ਘਟਨਾ ਵਾਪਰੀ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ, ਜਿਸ ‘ਚ ਇਕ ਔਰਤ ਨੇ ਆਪਣੇ ਪਤੀ ਦੀ ਸਾਬਕਾ ਪਤਨੀ ਨੂੰ ਕਿਡਨੀ ਦੇ ਕੇ ਉਸ ਨੂੰ ਮੌਤ ਦੇ ਮੂੰਹ ‘ਚੋਂ ਬਾਹਰ ਕੱਢਿਆ ਹੈ। ਇਹ ਮਾਮਲਾ ਫੋਰਟ ਲਾਡਰਡਲ ਦਾ ਹੈ ਅਤੇ ਕਿਡਨੀ ਦਾਨ ਕਰਨContinue Reading






























