ਸਖਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਬਾਈਡੇਨ ਤੇ ਪੁਤਿਨ ਸਵਿਟਜ਼ਰਲੈਂਡ ‘ਚ ਕਰਨਗੇ ਮੁਲਾਕਾਤ
ਅਮਰੀਕਾ (ਮੀਡੀਆ ਬਿਊਰੋ) ਸਵਿਟਜ਼ਰਲੈਂਡ ਦੇ ਅਧਿਕਾਰੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਵਿਚਾਲੇ ਅਗਲੇ ਹਫਤੇ ਹੋਣ ਵਾਲੀ ਮੁਲਾਕਾਤ ਦੀ ਸੁਰੱਖਿਆ ਲਈ ਜੇਨੇਵਾ ਸ਼ਹਿਰ ‘ਚ ਹਵਾਈ ਖੇਤਰ ਨੂੰ ਅਸਥਾਈ ਤੌਰ ‘ਤੇ ਪਾਬੰਦੀਸ਼ੁਦਾ ਕਰ ਦੇਵੇਗਾ ਅਤੇ ਇਲਾਕੇ ‘ਚ 1000 ਫੌਜਾਂ ਦੀ ਤਾਇਨਾਤੀ ਕਰੇਗਾ। ਸਵਿਟਜ਼ਰਲੈਂਡ ਦੀ 7 ਮੈਂਬਰੀContinue Reading






























