ਟਰੱਕ ਹਮਲੇ ‘ਚ ਮਾਰੇ ਗਏ ਪਰਿਵਾਰ ਦੇ ਸਮਰਥਨ ‘ਚ ਰੈਲੀ, ਕੈਨੇਡਾ ਦੇ ਝੰਡੇ ‘ਚ ਲਪੇਟ ਦਿੱਤਾ ਸਨਮਾਨ
ਟੋਰਾਂਟੋ (ਮੀਡੀਆ ਬਿਊਰੋ): ਕੈਨੇਡਾ ਦੇ ਮੁਸਲਿਮ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਆਖਰੀ ਵਿਦਾਈ ਦੇ ਲਈ ਓਂਟਾਰੀਓ ਦੇ ਲੰਡਨ ਸ਼ਹਿਰ ਵਿਚ ਸਥਿਤ ਇਸਲਾਮਿਕ ਸੈਟਰ ਵਿਚ ਸੈਂਕੜੇ ਲੋਕ ਇਕੱਠੇ ਹੋਏ।ਇਹਨਾਂ ਚਾਰੇ ਮੈਂਬਰਾਂ ਦੇ ਤਾਬੂਤਾਂ ਨੂੰ ਕੈਨੇਡਾ ਦੇ ਝੰਡੇ ਨਾਲ ਲਪੇਟਿਆ ਗਿਆ ਸੀ। ਇਕ ਹਫ਼ਤਾ ਪਹਿਲਾਂ ਇਕ ਸਿਰਫਿਰੇ ਸ਼ਖਸ ਨੇ ਇਹਨਾਂ ‘ਤੇ ਟਰੱਕ ਚੜ੍ਹਾContinue Reading






























