ਪਿਤਾ ਦਿਵਸ ‘ਤੇ ਜਿਲ ਬਾਇਡਨ ਨੇ ਜੋਅ ਬਾਇਡਨ ਨੂੰ ਪਰਿਵਾਰ ਦਾ ਧੁਰਾ ਕਰਾਰ ਦਿੱਤਾ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਪਿਤਾ ਦਿਵਸ ਵਿਸ਼ਵ ਭਰ ਵਿਚ ਵੱਖ ਵੱਖ ਢੰਗ ਤਰੀਕਿਆਂ ਨਾਲ ਮਨਾਇਆ ਗਿਆ ਤੇ ਬਹੁਤੇ ਬੱਚਿਆਂ ਨੇ ਰਸਮੀ ਤੌਰ ‘ਤੇ ਫੋਨ ਉਪਰ ਆਪਣੇ ਪਿਤਾ ਨੂੰ ਪਿਤਾ ਦਿਵਸ ਦੀ ਵਧਾਈ ਦਿੱਤੀ। ਕਈਆਂ ਨੇ ਪਾਰਟੀਆਂ ਕਰਕੇ ਇਸ ਦਿਵਸ ਨੂੰ ਅਹਿਮ ਬਣਾਉ੍ਵਣ ਦੀ ਕੋਸ਼ਿਸ਼ ਕੀਤੀ। ਅਮਰੀਕਾ ਦੀ ਪਹਿਲੀ ਔਰਤ ਜਿਲContinue Reading






























