ਯੂਕੇ: ਐੱਨ ਐੱਚ ਐੱਸ ਦੇ ਸਾਬਕਾ ਮੈਨੇਜਰ ਨੇ ਕੀਤੀ 8 ਲੱਖ ਪੌਂਡ ਤੋਂ ਵੱਧ ਦੀ ਧੋਖਾਧੜੀ
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਐੱਨ ਐੱਚ ਐੱਸ ਦੇ ਇੱਕ ਸਾਬਕਾ ਮੈਨੇਜਰ ਨੂੰ ਸਿਹਤ ਸੇਵਾ ਨਾਲ 8 ਲੱਖ ਪੌਂਡ ਤੋਂ ਵੱਧ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਕੈਦ ਦੀ ਸਜਾ ਕੀਤੀ ਗਈ ਹੈ। ਇਸ ਮਾਮਲੇ ਵਿੱਚ 53 ਸਾਲਾਂ ਬੈਰੀ ਸਟੈਨਾਰਡ ਨੇ ਜਿਆਦਾ ਪੈਸੇ ਕਮਾਉਣ ਦੇ ਲਾਲਚ ‘ਚ ਦੋ ਕੰਪਨੀਆਂContinue Reading






























