ਅਮਰੀਕੀ ਅਰਥ ਵਿਵਸਥਾ ਨੇ ਇਤਿਹਾਸਕ ਪ੍ਰਗਤੀ ਕੀਤੀ-ਜੋਅ ਬਾਇਡਨ, ਜੂਨ ਵਿਚ ਸਾਢੇ 8 ਲੱਖ ਨੌਕਰੀਆਂ ਹੋਈਆਂ ਪੈਦਾ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕੋਰੋਨਾ ਮਹਾਮਾਰੀ ਤੋਂ ਉਭਰ ਰਹੀ ਅਰਥਵਿਵਸਥਾ ਬਾਰੇ ਗੱਲ ਕਰਦਿਆਂ ਕਿਹਾ ਕਿ ਜੂਨ ਵਿਚ 8,50,000 ਨੌਕਰੀਆਂ ਪੈਦਾ ਹੋਈਆਂ ਹਨ ਤੇ ਅਮਰੀਕੀ ਅਰਥ ਵਿਵਸਥਾ ਤੇਜੀ ਨਾਲ ਪ੍ਰਗਤੀ ਕਰ ਰਹੀ ਹੈ। ਵਾਇਟ ਹਾਊਸ ਵਿਖੇ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਇਹ ਇਤਿਹਾਸਕ ਪ੍ਰਗਤੀ ਹੈ ਤੇContinue Reading






























