News (Page 307)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਬ੍ਰੈਕਸਿਟ ਤੋਂ ਬਾਅਦ ਯੂਰਪੀਅਨ ਯੂਨੀਅਨ ਦੇ ਲੋਕਾਂ ਦੇ ਰਹਿਣ ਲਈ ਸੈਟਲਮੈਂਟ ਅਰਜੀ ਦੇਣੀ ਜਰੂਰੀ ਕੀਤੀ ਗਈ ਹੈ। ਇਸੇ ਜਰੂਰਤ ਤਹਿਤ ਸਕਾਟਲੈਂਡ ਵਿੱਚ ਵੀ ਇਹ ਅਰਜੀ ਪ੍ਰਕਿਰਿਆ ਜਾਰੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ ਰਹਿੰਦੇ ਤਕਰੀਬਨ 300,000 ਈ ਯੂ ਨਾਗਰਿਕਾਂ ਨੇ ਸੈਟਲਮੈਂਟ ਸਟੇਟਸ ਲਈ ਅਪਲਾਈ ਕੀਤਾContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਰਾਜਧਾਨੀ ਲੰਡਨ ਵਿੱਚ ਹਜ਼ਾਰਾਂ ਫੁੱਟਬਾਲ ਪ੍ਰਸ਼ੰਸਕਾਂ ਨੇ ਸ਼ਨੀਵਾਰ ਸ਼ਾਮ ਨੂੰ ਯੂਕਰੇਨ ਉੱਤੇ ਇੰਗਲੈਂਡ ਦੀ ਯੂਰੋ 2020 ਟੂਰਨਾਮੈਂਟ ਵਿੱਚ ਹੋਈ ਜਿੱਤ ਦਾ ਜਸ਼ਨ ਮਨਾਇਆ। ਲੰਡਨ ਵਿੱਚ ਲੋਕ ਆਪਣੀ ਖੁਸ਼ੀ ਮਨਾਉਣ ਲਈ ਸੜਕਾਂ ‘ਤੇ ਨਿੱਕਲ ਆਏ। ਸੈਂਕੜੇ ਫੁੱਟਬਾਲ ਪ੍ਰਸ਼ੰਸਕਾਂ ਨੇ ਪਿਕਾਡਲੀ ਸਰਕਸ ਵਿੱਚ ਸ਼ਾਫਟਸਬਰੀ ਮੈਮੋਰੀਅਲ ਫੁਹਾਰੇ ‘ਤੇ ਚੜ੍ਹContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਐੱਨ ਐੱਚ ਐੱਸ ਨੇ ਲੋਕਾਂ ਦੀ ਬਿਨਾਂ ਕਿਸੇ ਭੇਦ ਭਾਵ ਸੇਵਾ ਕੀਤੀ ਹੈ ਸਿਹਤ ਵਿਭਾਗ ਦੇ ਡਾਕਟਰਾਂ, ਨਰਸਾਂ ਅਤੇ ਹੋਰ ਕਰਮਚਾਰੀਆਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਬਹੁਤ ਸਾਰੇ ਮਰੀਜ਼ਾਂ ਦੀ ਜਾਨ ਬਚਾਈ ਹੈ। ਸ਼ਨੀਵਾਰ ਨੂੰ ਐੱਨ ਐੱਚ ਐੱਸ ਦੇ 73ਵੇਂContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਜੋਈ ਚੈਸਟਨਟ ਨਾਮੀ ਵਿਅਕਤੀ ਨੇ ਕੇਵਲ 10 ਮਿੰਟਾਂ ਵਿਚ 76 ਹੌਟਡੌਗ ਖਾ ਕੇ ਨਾਥਨ ਦੀ ਪ੍ਰਸਿੱਧ ਪ੍ਰਤੀਯੋਗਤਾ ਜਿੱਤੀ। ਉਸ ਨੇ ਸ਼ਾਨਦਾਰ ਢੰਗ ਨਾਲ ਪ੍ਰਤੀਯੋਗਤਾ ਜਿੱਤੀ ਤੇ ਪ੍ਰਤੀਯੋਗਤਾ ਵਿਚ ਹਿੱਸਾ ਲੈ ਰਹੇ ਬਾਕੀ ਸਭ ਪ੍ਰਤੀਯੋਗੀਆਂ ਨੂੰ ਉਸ ਨੇ ਨੇੜੇ ਤੇੜੇ ਵੀ ਨਹੀਂ ਢੁੱਕਣ ਦਿੱਤਾ। ਪ੍ਰਤੀਯੋਗਤਾ ਜਿੱਤਣ ਦੇContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)ਮਿਸ਼ੀਗਨ ਦੇ ਇਕ 13 ਸਾਲਾ ਲੜਕੇ ਦੀ ਕੋਵਿਡ-19 ਦੀ ਫਾਈਜ਼ਰ ਵੈਕਸੀਨ ਦਾ ਦੂਸਰਾ ਟੀਕਾ ਲਵਾਉਣ ਤੋਂ ਤਿੰਨ ਦਿਨਾਂ ਬਾਅਦ ਹੋਈ ਮੌਤ ਦੀ ਜਾਂਚ ‘ਡਸੀਜ਼ ਫਾਰ ਕੰਟਰੋਲ ਐਂਡ ਪ੍ਰੀਵੈਨਸ਼ਨ ਸੈਂਟਰ’ (ਸੀ ਡੀ ਸੀ) ਕਰ ਰਿਹਾ ਹੈ। ਇਸ ਲੰਬੇ ਉੱਚੇ ਰਿਸ਼ਟ ਪੁਸ਼ਟ ਲੜਕੇ ਦੀ ਮੌਤ ਸੁੱਤਿਆਂ ਪਿਆਂ ਹੀ ਹੋContinue Reading

ਚੰਡੀਗੜ੍ਹ (ਮੀਡੀਆ ਬਿਊਰੋ): ਸੂਬੇ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਰਾਜ ਸਰਕਾਰ ਵੱਲੋਂ ਜਲਦ ਹੀ ਪੰਜਾਬ ਦੇ ਕਾਲਜਾਂ ਦੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਦਿਆਰਥੀਆਂ ਸਮੇਤ ਪ੍ਰਸ਼ਾਸਕੀ ਅਤੇ ਅਕਾਦਮਿਕ ਸਟਾਫ਼ ਦੇ ਟੀਕਾਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਆਰੰਭੀ ਜਾਵੇਗੀ। ਇਸ ਮੰਤਵ ਲਈ ਕਾਲਜਾਂ ਵਿੱਚ ਵਿਸ਼ੇਸ਼ ਕੈਂਪContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਜੌਹਨਸਨ ਐਂਡ ਜੌਹਨਸਨ ਦਾ ਕੋਵਿਡ-19 ਦਾ ਇਕ ਟੀਕਾ ਡੈਲਟਾ (2 16172) ਵਾਇਰਸ ਵਿਰੁੱਧ ਅਸਰਦਾਰ ਢੰਗ ਨਾਲ ਕੰਮ ਕਰਦਾ ਹੈ ਤੇ ਇਹ ਸਰੀਰ ਵਿਰੋਧੀ ਕ੍ਰਿਆਵਾਂ ਨੂੰ ਬੇਅਸਰ ਕਰਨ ਦੇ ਸਮਰਥ ਹੈ। ਟੀਕਾ ਲੱਗਣ ਦੇ ਘੱਟੋ ਘੱਟ 8 ਮਹੀਨੇ ਤੱਕ ਇਹ ਟੀਕਾ ਪ੍ਰਭਾਵੀ ਰਹਿੰਦਾ ਹੈ। ਇਹ ਖੁਲਾਸਾ ਫੇਸ-3Continue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)  ਅਫਗਾਨਿਸਤਾਨ ਵਿਚੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਤਕਰੀਬਨ ਮੁਕੰਮਲ ਹੋਣ ਦੇ ਨੇੜੇ  ਹੈ ਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਅਮਰੀਕੀ ਸੈਨਿਕਾਂ ਦੀ ਵਾਪਿਸੀ ਤੋਂ ਬਾਅਦ ਅਫਗਾਨਿਸਤਾਨ ਵਿਚ ਹਿੰਸਾ ਵਧ ਜਾਵੇਗੀ ਜਿਸ ਨਾਲ ਨਜਿੱਠਣ ਲਈ ਇਕ ਹੰਗਾਮੀ ਯੋਜਨਾ ਤਿਆਰ ਕੀਤੀ ਗਈ ਹੈ। ਇਹ ਪ੍ਰਗਟਾਵਾ ਅਮਰੀਕੀ ਅਧਿਕਾਰੀਆਂ ਤੇContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਇੰਗਲੈਂਡ ਵਿੱਚ ਐੱਨ ਐੱਚ ਐੱਸ ਦੀ ਸਥਾਪਨਾ ਦੇ  73 ਸਾਲ ਪੂਰੇ ਹੋਣ ‘ਤੇ ਸ਼ਨੀਵਾਰ ਨੂੰ ਇੰਗਲੈਂਡ ਦੇ ਸਾਰੇ ਪ੍ਰਸਿੱਧ ਸਥਾਨਾਂ ਨੂੰ ਨੀਲੇ ਰੰਗ ਦੀ ਰੌਸ਼ਨੀ ਨਾਲ ਪ੍ਰਕਾਸ਼ਮਾਨ ਕੀਤਾ ਜਾਵੇਗਾ। ਇਹ ਕਾਰਵਾਈ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਉਨ੍ਹਾਂ ਦੇ ਯੋਗਦਾਨ ਲਈ ਸਟਾਫ ਦਾ ਧੰਨਵਾਦ ਕਰਨ ਦੇ ਮੰਤਵ ਲਈContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਦੌਰਾਨ 50% ਤੋਂ ਵੱਧ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਟੀਕੇ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸ਼ੁੱਕਰਵਾਰ ਨੂੰ ਟੀਕਾਕਰਨ ਸਬੰਧੀ ਅਪਡੇਟ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕਾਟਲੈਂਡ ਦੇ 50% ਤੋਂ ਵੱਧ ਲੋਕਾਂ ਨੂੰ  ਕੋਵਿਡ -19Continue Reading