News (Page 301)

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਦੀ ਫੁੱਟਬਾਲ ਟੀਮ ਦੇ ਖਿਡਾਰੀ ਆਪਣੀ ਯੂਰੋ 2020 ਦੀ ਇਨਾਮੀ ਰਾਸ਼ੀ ਨੂੰ ਇਟਲੀ ਖਿਲਾਫ਼ ਐਤਵਾਰ ਦੇ ਫਾਈਨਲ ਤੋਂ ਬਾਅਦ ਵੱਖ-ਵੱਖ ਐੱਨ. ਐੱਚ. ਐੱਸ. ਚੈਰਿਟੀਆਂ ਨੂੰ ਦਾਨ ਕਰਨਗੇ। ਐਤਵਾਰ ਨੂੰ ਹੋ ਰਹੇ ਫਾਈਨਲ ਮੈਚ ਵਿਚ ਜੇਕਰ ਇੰਗਲੈਂਡ ਦੀ ਫੁੱਟਬਾਲ ਟੀਮ ਵੈਂਬਲੇ ਵਿਖੇ ਇਟਲੀ ਨੂੰ ਹਰਾਉਂਦੀ ਹੈ ਤਾਂContinue Reading

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਦੀ ਫੁੱਟਬਾਲ ਟੀਮ ਯੂਰੋ 2020 ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚ ਚੁੱਕੀ ਹੈ, ਜਿਥੇ ਉਸਦਾ ਮੁਕਾਬਲਾ ਐਤਵਾਰ ਨੂੰ ਵੈਂਬਲੀ ਸਟੇਡੀਅਮ ਵਿਚ ਇਟਲੀ ਨਾਲ ਹੋਵੇਗਾ। ਇੰਗਲੈਂਡ ਨੂੰ ਯੂਰੋ ਕੱਪ ‘ਤੇ ਕਬਜਾ ਕਰਨ ਦਾ ਮੌਕਾ ਦਹਾਕਿਆਂ ਬਾਅਦ ਮਿਲਿਆ ਹੈ। ਇਸ ਤੋਂ ਪਹਿਲਾਂ ਇੰਗਲੈਂਡ ਨੇ ਵਰਲਡ ਕੱਪ ਵਿਚ 1966Continue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਗਲਾਸਗੋ ਨੇੜੇ ਇੱਕ ਸ਼ਾਪਿੰਗ ਸੈਂਟਰ ਨੇ ਆਪਣੀ ਛੱਤ ‘ਤੇ 200,000 ਤੋਂ ਵੱਧ ਮਧੂ ਮੱਖੀਆਂ ਨੂੰ ਪਾਲਣ ਲਈ ਬਕਸੇ ਰੱਖੇ ਹਨ। ਈਸਟ ਕਿਲਬਰਾਈਡ ਦੇ ਈ ਕੇ ਸ਼ਾਪਿੰਗ ਸੈਂਟਰ ਨੇ ਮਧੂ ਮੱਖੀਆਂ ਤੋਂ ਵਾਤਾਵਰਣ ਸੰਬੰਧੀ ਲਾਭ, ਵਿਦਿਅਕ ਮੌਕੇ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਸ਼ਹਿਦ ਲੈਣ ਦੇContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਸਮੁੰਦਰ ਦੇ ਪਾਣੀ ਵਿੱਚ ਜਾਣਬੁੱਝ ਕੇ ਸੀਵਰੇਜ ਦੀ ਗੰਦਗੀ ਮਿਲਾਉਣ ਲਈ ਇੱਕ ਪ੍ਰਾਈਵੇਟ ਕੰਪਨੀ ਸਦਰਨ ਵਾਟਰ ਨੂੰ 90 ਮਿਲੀਅਨ ਪੌਂਡ ਦਾ ਭਾਰੀ ਜ਼ੁਰਮਾਨਾ ਕੀਤਾ ਗਿਆ ਹੈ। ਇਸ ਕੰਪਨੀ ਨੇ ਆਪਣੇ ਵਿੱਤੀ ਲਾਭਾਂ ਲਈ ਕਈ ਸਾਲਾਂ ਤੋਂ ਅਰਬਾਂ ਲੀਟਰ ਕੱਚੇ ਸੀਵਰੇਜ ਨੂੰ ਜਾਣਬੁੱਝ ਕੇContinue Reading

ਚੰਡੀਗੜ੍ਹ (ਮੀਡੀਆ ਬਿਊਰੋ): ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੌਮੀ ਮੱਛੀ ਪਾਲਕ ਦਿਵਸ ਮੌਕੇ ਮੱਛੀ ਪਾਲਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਅਗਵਾਈ ਹੇਠ ਮੱਛੀ ਪਾਲਣ ਦੇ ਖੇਤਰ ਵਿੱਚ ਪੰਜਾਬ ਤੇਜ਼ੀ ਨਾਲ ਅੱਗੇ ਵਧ ਰਿਹਾContinue Reading

ਚੰਡੀਗੜ੍ਹ (ਮੀਡੀਆ ਬਿਊਰੋ): ਅੱਜ ਇੱਥੇ ਨੇੜਲੇ ਪਿੰਡ ਰਾਮਪੁਰਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਪਿੰਡ ਵਾਸੀਆਂ ਵੱਲੋਂ ਸਾਰੇ ਸਿਆਸੀ ਲੀਡਰਾਂ ਦੀ ਹਰ ਤਰ੍ਹਾਂ ਦੇ ਪ੍ਰੋਗਰਾਮ ‘ਚ ਐਂਟਰੀ ਬੰਦ ਕਰਦਿਆਂ ਥਾਂ-ਥਾਂ ਤੇ ਫਲੈਕਸਾਂ ਲਗਾਈਆਂ ਗਈਆਂ ਹਨ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਨੌਜਵਾਨ ਪ੍ਰਿਤਪਾਲ ਸਿੰਘ ਅਤੇ ਹਰਦੀਪ ਸਿੰਘContinue Reading

ਵਾਸ਼ਿੰਗਟਨ (ਮੀਡੀਆ ਬਿਊਰੋ): ਲੁਸੀਆਨਾ ਦੀ 14 ਸਾਲਾ ਜੈਲਾ ਐਵਾਂਟ ਗਾਰਡੇ ਅਮਰੀਕਾ ਦਾ ਵੱਕਾਰੀ ਸਪੈਲਿੰਗ ਬੀ ਮੁਕਾਬਲਾ 2021 ਜਿੱਤਣ ਵਾਲੀ ਪਹਿਲੀ ਅਫਰੀਕੀ-ਅਮਰੀਕੀ ਬਣ ਗਈ ਹੈ। ਉਹ ਇਸ ਮੁਕਾਬਲੇ ਦੇ 93 ਸਾਲਾਂ ਦੇ ਇਤਿਹਾਸ ਵਿਚ ਦੂਜੀ ਗੈਰ ਗੋਰੀ ਜੇਤੂ ਹੈ। ਸਾਲਾਂ ਤੋਂ ਇਸ ਮੁਕਾਬਲੇ ਵਿਚ ਦਬਦਬਾ ਬਣਾਏ ਰੱਖਣ ਵਾਲੇ ਭਾਰਤੀ-ਅਮਰੀਕੀਆਂ ਨੂੰ ਇਸ ਵਾਰContinue Reading

ਕੈਨਬਰਾ (ਮੀਡੀਆ ਬਿਊਰੋ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਸਤੰਬਰ ਵਿਚ ਦੇਸ਼ ਵਿਚ ਆਉਣ ਵਾਲੀਆਂ ਕੋਰੋਨਾ ਵਾਇਰਸ ਟੀਕੇ ਦੀਆਂ 4.5 ਮਿਲੀਅਨ ਖੁਰਾਕਾਂ ਹੁਣ ਅਗਸਤ ਵਿਚ ਉਪਲਬਧ ਹੋ ਸਕਦੀਆਂ ਹਨ।ਫਾਈਜ਼ਰ ਟੀਕੇ ਦੀਆਂ 10 ਲੱਖ ਖੁਰਾਕਾਂ 19 ਜੁਲਾਈ ਤੋਂ ਹਰ ਹਫ਼ਤੇ ਆਸਟ੍ਰੇਲੀਆ ਪਹੁੰਚਣਗੀਆਂ, ਜੋ ਇਸ ਸਮੇਂ ਪ੍ਰਤੀContinue Reading

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਤਕਰੀਬਨ ਦੋ ਦਹਾਕਿਆਂ ਬਾਅਦ ਅਫਗਾਨਿਸਤਾਨ ਵਿੱਚ ਬ੍ਰਿਟੇਨ ਦੇ ਮਿਲਟਰੀ ਮਿਸ਼ਨ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਅਫਗਾਨਿਸਤਾਨ ਵਿੱਚ ਤਾਇਨਾਤੀ ਦੌਰਾਨ ਤਕਰੀਬਨ 457 ਬ੍ਰਿਟਿਸ਼ ਫੌਜੀਆਂ ਦੀ ਮੌਤ ਹੋਈ ਹੈ।ਉਹਨਾਂ ਨੇ ਕਿਹਾ ਕਿ ਬ੍ਰਿਟੇਨ ਦੀਆਂContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਸਰਕਾਰ ਦੁਆਰਾ ਨਸ਼ਿਆਂ ਨੂੰ ਖ਼ਤਮ ਕਰਨ ਲਈ ਕਾਫੀ ਯਤਨ ਕੀਤੇ ਜਾ ਰਹੇ ਹਨ ।ਇਹਨਾਂ ਹੀ ਯਤਨਾਂ ਦੀ ਲੜੀ ਤਹਿਤ ਸਰਕਾਰ ਵੱਲੋਂ ਨਸ਼ਾਖੋਰੀ ਤੋਂ ਪੀੜਤ ਲੋਕਾਂ ਦੀ ਸਹਾਇਤਾ ਲਈ ਕਮਿਊਨਿਟੀ ਵਿਚਲੀਆਂ ਨਸ਼ਾ ਵਿਰੋਧੀ ਸੇਵਾਵਾਂ ਲਈ 1.5 ਮਿਲੀਅਨ ਪੌਂਡ ਤੋਂ ਵੱਧ ਦੀ ਰਕਮ ਅਲਾਟ ਕੀਤੀ ਗਈ ਹੈ।Continue Reading