ਇਸ ਪਿੰਡ ਦੇ ਲੋਕਾਂ ਨੇ ਗੁਰਦੁਆਰੇ ਵਿੱਚ ਨਸ਼ੇ ਦੇ ਸੌਦਾਗਰਾਂ ਦੀ ਮਦਦ ਨਾ ਕਰਨ ਦੀ ਚੁੱਕੀ ਸਹੁੰ
ਪਾਤੜਾਂ, ਮੀਡੀਆ ਬਿਊਰੋ: ਸਬ-ਡਵੀਜ਼ਨ ਪਾਤੜਾਂ ਅਧੀਨ ਆਉਂਦਾ ਪਿੰਡ ਗੁਲਾਹੜ ਪਿਛਲੇ ਕਾਫ਼ੀ ਸਮੇਂ ਤੋਂ ਨਸ਼ਿਆਂ ਦੀ ਲਪੇਟ ਵਿਚ ਆਇਆ ਹੋਇਆ ਹੈ। ਪਿੰਡ ਦੇ ਤਿੰਨ ਦਰਜਨ ਦੇ ਕਰੀਬ ਨੌਜਵਾਨ ਜਿੱਥੇ ਨਸ਼ਿਆਂ ਦੇ ਆਦੀ ਹਨ ਉਥੇ ਉਨ੍ਹਾਂ ਵਿਚੋਂ ਕੁਝ ਨਸ਼ਿਆਂ ਦੀ ਤਸਕਰੀ ਦੇ ਕੰਮ ਵਿਚ ਲੱਗ ਚੁੱਕੇ ਹਨ। ਸੂਬੇ ‘ਚ ਆਮ ਆਦਮੀ ਪਾਰਟੀContinue Reading






























