ਸਕਾਟਲੈਂਡ: ਰੇਲਵੇ ਸਟੇਸ਼ਨ ‘ਚ ਲੱਗੀ ਅੱਗ ਕਾਰਨ ਰੱਦ ਹੋਏ ਰੇਲ ਰੂਟ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਸ਼ਨੀਵਾਰ ਨੂੰ ਇੱਕ ਰੇਲਵੇ ਸ਼ਟੇਸ਼ਨ ਵਿੱਚ ਅੱਗ ਲੱਗਣ ਤੋਂ ਬਾਅਦ ਕਈ ਰੇਲ ਰੂਟਾਂ ਨੂੰ ਕੈਂਸਲ ਕੀਤਾ ਗਿਆ ਹੈ। ਸਕਾਟਲੈਂਡ ਦੇ ਦੱਖਣੀ ਆਇਰਸ਼ਾਇਰ ਦੇ ਇੱਕ ਰੇਲਵੇ ਸਟੇਸ਼ਨ ‘ਤੇ ਲੱਗੀ ਅੱਗ ਨੂੰ ਅੱਗ ਬੁਝਾਊ ਕਾਮਿਆਂ ਵੱਲੋਂ ਕਾਫੀ ਜੱਦੋਜਹਿਦ ਦੇ ਬਾਅਦ ਕਾਬੂ ਕੀਤਾ ਗਿਆ। ਰੇਲਵੇ ਅਧਿਕਾਰੀਆਂ ਨੇ ਜਾਣਕਾਰੀContinue Reading






























